Saturday, February 8, 2014

ਬਾਦਲ ਮਾਰੇ ਗਏ 35000 ਬੇਕਸੂਰ ਲੋਕਾਂ ਦੇ ਹੱਕ ਚ ਕਿਉਂ ਨਹੀ ਬੋਲੇ : ਅਮਰਿੰਦਰ

ਜਲੰਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਆਪ੍ਰੇਸ਼ਨ ਬਲਿਊ ਸਟਾਰ ਦਾ ਮਾਮਲਾ ਵਾਰ-ਵਾਰ ਉਠਾਉਣ ਤੇ ਉਨ੍ਹਾਂ ਨੂੰ ਕਰਾਰੇ ਹੱਥੀਂ ਲੈਂਦੇ ਹੋਏ ਕਿਹਾ ਹੈ ਕਿ ਬਾਦਲ ਉਸ ਮੌਕੇ ਭੱਜ ਗਏ ਸਨ ਅਤੇ ਆਪਣੇ ਉਤਰਾਖੰਡ ਸਥਿਤ ਬਾਜਪੁਰ ਦੇ ਫਾਰਮ ਹਾਊਸ ਚ ਲੁਕ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਇ�

Read Full Story: http://www.punjabinfoline.com/story/22347