Friday, February 7, 2014

3 ਮਾਰਚ ਨੂੰ ਮੁੱਜ਼ਫਰਪੁਰ ਚ ਰੈਲੀ ਨੂੰ ਸੰਬੋਧਨ ਕਰਨਗੇ ਨਰਿੰਦਰ ਮੋਦੀ

ਪਟਨਾ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਆਉਣ ਵਾਲੀ 3 ਮਾਰਚ ਨੂੰ ਮੁੱਜ਼ਫਰਪੁਰ ਜ਼ਿਲੇ ਚ ਆਯੋਜਿਤ ਇਕ ਰੈਲੀ ਨੂੰ ਸੰਬੋਧਨ ਕਰਨਗੇ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਟਵੀਟ ਕਰਕੇ ਵੀਰਵਾਰ ਨੂੰ ਦੱਸਿਆ ਕਿ ਨਰਿੰਦਰ ਮੋਦੀ ਦੀ ਬਿਹਾਰ ਚ ਦੂਜੇ ਪੱਧਰ ਦੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਆਉਣ ਵਾਲੀ 3 ਮਾਰਚ ਨੂੰ ਹੋਵੇਗੀ�

Read Full Story: http://www.punjabinfoline.com/story/22326