Monday, February 17, 2014

ਕੀ ਆਪ ਤੇ ਅੰਬਾਨੀ ਦੇ ਏਜੰਟਾਂ ਦਰਮਿਆਨ ਹੋਣਗੀਆਂ ਚੋਣਾਂ 2014

ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਨੂੰ ਲੰਬੇ ਹੱਥੀਂ ਲੈਦਿਆਂ ਗੈਸ ਦੀਆਂ ਕੀਮਤਾਂ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਨਾਲ ਰਿਸ਼ਤਿਆਂ ਦੇ ਮੁੱਦੇ ਤੇ ਉਨ੍ਹਾਂ ਦੇ ਰੁਖ਼ ਤੇ ਸਵਾਲ ਉਠਾਇਆ ਹੈ। ਟਵਿਟਰ ਤੇ ਕੇਜਰੀਵਾਲ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅਤੇ ਰਾਹੁਲ ਤੇ ਨਿਸ਼ਾਨਾ ਵਿਨ੍ਹਿਆ। ਉਨ੍ਹਾਂ ਪੁੱਛਿ

Read Full Story: http://www.punjabinfoline.com/story/22478