Tuesday, February 4, 2014

ਭਾਰਤ ਨੇ 2013 ਚ ਸ਼੍ਰੀਲੰਕਾ ਚ 10,250 ਮਕਾਨਾਂ ਦਾ ਨਿਰਮਾਣ ਕੀਤਾ

ਨਵੀਂ ਦਿੱਲੀ, ਭਾਰਤ ਸਰਕਾਰ ਨੇ ਪਿਛਲੇ ਸਾਲ ਸ਼੍ਰੀਲੰਕਾ ਦੇ ਉਤਰੀ ਅਤੇ ਪੂਰਬੀ ਪ੍ਰਾਂਤੀ ਖੇਤਰ ਚ ਆਂਤਰਿਕ ਤੌਰ ਤੇ ਵਿਸਥਾਪਤਾਂ ਦੇ ਲਈ 10,250 ਮਾਕਾਨਾਂ ਦਾ ਨਿਰਮਾਣ ਕੀਤਾ। ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਵਿਦੇਸ਼ ਮੰਤਰਾਲੇ ਦੇ ਇਕ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸੇ ਯੋਜਨਾ ਦੇ ਤਹਿਤ 27,750 ਹੋਰ ਮਕਾਨਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਤਹਿਤ ਪੈਸੇ ਦੀ ਵੰਡ ਸਿੱਧੇ ਲਾਭਕਾਰੀਆਂ

Read Full Story: http://www.punjabinfoline.com/story/22271