Wednesday, February 5, 2014

ਸੀ. ਐੱਮ. ਬਣਦੇ ਹੀ ਕੇਜਰੀਵਾਲ ਨੇ ਮੰਗੇ ਸਨ 2 ਵੱਡੇ ਬੰਗਲੇ!

ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਨਵੇਂ ਵਿਵਾਦ ਚ ਫਸਦੇ ਦਿਖ ਰਹੇ ਹਨ। ਕੇਜਰੀਵਾਲ ਭਾਵੇਂ ਹੀ ਵਿਵਾਦ ਤੋਂ ਬਾਅਦ 10 ਕਮਰਿਆਂ ਦਾ ਡਬਲ ਡੁਪਲੈਕਸ ਛੱਡ ਕੇ 3 ਕਮਰਿਆਂ ਦੇ ਫਲੈਟ ਵਿਚ ਰਹਿ ਰਹੇ ਹੋਣ ਪਰ ਉਨ੍ਹਾਂ ਦੀ ਦਿਲੀ ਇੱਛਾ ਵੱਡੇ ਬੰਗਲੇ ਚ ਰਹਿਣ ਦੀ ਸੀ।
ਦਿੱਲੀ ਦੇ ਚੀਫ ਸੈਕਟਰੀ ਦੀ ਲੈਫਟੀਨੈਂਟ ਗਵਰਨਰ ਨੂੰ ਲਿਖੀ ਚਿੱਠੀ ਤੋਂ ਇਹ ਖੁਲਾਸਾ ਹੋਇਆ ਹੈ। ਇਸ ਚਿੱਠ�

Read Full Story: http://www.punjabinfoline.com/story/22282