Monday, February 3, 2014

15ਵੀਂ ਲੋਕ ਸਭਾ ਦਾ ਆਖਰੀ ਸਮਾਗਮ ਪਰਸੋਂ ਤੋਂ

ਨਵੀਂ ਦਿੱਲੀ, 5 ਫਰਵਰੀ ਤੋਂ ਸੰਸਦ ਦੇ ਸਰਦ ਰੁੱਤ ਦਾ ਵਧਾਇਆ ਗਿਆ ਸਮਾਗਮ ਸ਼ੁਰੂ ਹੋ ਰਿਹਾ ਹੈ। ਇਹ 15ਵੀਂ ਲੋਕਸਭਾ ਦਾ ਅੰਤਿਮ ਸਮਾਗਮ ਹੋਵੇਗਾ। ਕੁਝ ਮਹੀਨਿਆਂ ਬਾਅਦ ਹੀ 16ਵੀਂ ਲੋਕਸਭਾ ਗਠਿਤ ਕਰਨ ਲਈ ਵੋਟਾਂ ਪੈਣੀਆਂ ਹਨ। ਕਾਂਗਰਸ ਦੇ ਉਪ ਪ੍ਰਧਾਨ ਅਤੇ ਪਾਰਟੀ ਵਲੋਂ ਆਉਂਦੀਆਂ ਆਮ ਚੋਣਾਂ ਚ ਕਮਾਂਡ ਸੰਭਾਲਣ ਵਾਲੇ ਰਾਹੁਲ ਗਾਂਧੀ ਦੀ ਇੱਛਾ ਹੈ ਕਿ 21 ਫਰਵਰੀ ਤਕ ਚੱਲਣ ਵਾਲੇ ਇਸ ਸੈਸ਼ਨ ਦੌਰਾਨ ਭ੍�

Read Full Story: http://www.punjabinfoline.com/story/22246