Thursday, February 13, 2014

ਯੁਵਰਾਜ ਸਿੰਘ ਦੀ ਬੋਲੀ 14 ਕਰੋੜ ਰੁਪਏ ਲੱਗੀ

ਭਾਰਤ ਦੇ ਆਲ ਰਾਉਂਡਰ ਕ੍ਰਿਕਟਰ ਯੁਵਰਾਜ ਸਿੰਘ ਦੀ ਆਈ.ਪੀ.ਐਲ. ਦੇ ਮੈਚਾ ਲਈ ਲੱਗੀ ਬੋਲੀ ਵਿਚ ਸਭ ਤੋਂ ਵੱਧ 14 ਕਰੋੜ ਰੁਪਏ ਬੋਲੀ ਲੱਗੀ l ਯੁਵਰਾਜ ਸਿੰਘ ਨੂੰ ਰੋਇਲ ਚੇਲੰਜ ਬੰਗਲੋਰ ਦੀ ਟੀਮ ਨੇ ਬਾਲੀ ਲਗਾ ਕੇ ਆਪਣੇ ਟੀਮ ਦਾ ਹਿੱਸਾ ਬਨਾਇਆ l ਬੋਲੀ ਵਿਚ ਦੂਸਰੇ ਨੰਬਰ ਤੇ ਰਹੇ ਕ੍ਰਿਕਟਰ ਕਾਰਤਿਕ ਸ਼ਰਮਾ ਨੂੰ ਦਿੱਲੀ ਡੇਅਰਡੇਵਲ ਦੀ ਟੀਮ ਨੇ 12.5 ਕਰੋੜ ਰੁਪਏ ਦੀ ਬੋਲੀ ਲਗਾ ਕੇ ਆਪਣੀ ਟੀਮ ਦਾ ਹਿੱਸਾ ਬ�

Read Full Story: http://www.punjabinfoline.com/story/22417