Tuesday, February 11, 2014

ਸਾਬਕਾ ਸਰਕਾਰਾਂ ਨੇ ਕੇਂਦਰ ਨੂੰ ਭੇਜੇ ਬਿਨਾਂ 13 ਬਿੱਲ ਵਿਧਾਨ ਸਭਾ ਚ ਕੀਤੇ ਸਨ ਪੇਸ਼

ਨਵੀਂ ਦਿੱਲੀ, ਜਨਲੋਕਪਾਲ ਬਿੱਲ ਨੂੰ ਕੇਂਦਰ ਨੂੰ ਨਾ ਭੇਜਣ ਦੇ ਆਪਣੇ ਫੈਸਲੇ ਦਾ ਸਮਰਥਨ ਕਰਦੇ ਹੋਏ ਦਿੱਲੀ ਸਰਕਾਰ ਨੇ ਅੱਜ ਕਿਹਾ ਕਿ 1996 ਤੇ 2013 ਦਰਮਿਆਨ ਵਿਧਾਨ ਸਭਾ ਚ ਪੇਸ਼ ਕੀਤੇ ਗਏ 13 ਬਿੱਲਾਂ ਨੂੰ ਪਹਿਲਾਂ ਕੇਂਦਰ ਕੋਲ ਨਹੀਂ ਭੇਜਿਆ ਗਿਆ ਸੀ।
ਸਰਕਾਰ ਵਲੋਂ ਜਾਰੀ ਸੂਚੀ ਮੁਤਾਬਕ ਜਿਨ੍ਹਾਂ ਬਿੱਲਾਂ ਨੂੰ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ ਗਿਆ, ਉਨ੍ਹਾਂ ਵਿਚ ਮੁੱਖ ਤੌਰ ਤੇ ਆਬਕਾਰੀ, ਮਨੋਰੰ

Read Full Story: http://www.punjabinfoline.com/story/22388