Friday, February 7, 2014

ਅੱਧ ਵਿਚਾਲੇ ਲਟਕਿਆ 126 ਲੜਾਕੂ ਜਹਾਜ਼ਾਂ ਦਾ ਸੌਦਾ

ਨਵੀਂ ਦਿੱਲੀ, ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਕਿਹਾ ਹੈ ਕਿ ਭਾਰਤੀ ਹਵਾਈ ਫੌਜ ਲਈ 126 ਲੜਾਕੂ ਜਹਾਜ਼ਾਂ ਸਮੇਤ ਕੋਈ ਵੀ ਵੱਡੀ ਰੱਖਿਆ ਖਰੀਦਦਾਰੀ ਇਸ ਵਿੱਤ ਸਾਲ ਚ ਹੋਣਾ ਹੁਣ ਮੁਮਕਿਨ ਨਹੀਂ ਹੈ, ਕਿਉਂਕਿ ਰੱਖਿਆ ਬਜਟ ਦਾ 92 ਫੀਸਦੀ ਹਿੱਸਾ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ। ਏਸ਼ੀਆ ਦੀ ਸਭ ਤੋਂ ਵੱਡੀ ਰੱਖਿਆ ਪ੍ਰਦਰਸ਼ਨੀ ਡੈਫਐਕਸਪੋ 2014 ਦਾ ਉਦਘਾਟਨ ਕਰਨ ਤੋਂ ਬਾਅਦ ਐਂਟਨੀ ਨੇ ਦੱਸਿਆ ਹੈ ਕਿ ਫ੍ਰਾਂ�

Read Full Story: http://www.punjabinfoline.com/story/22329