Monday, February 3, 2014

ਕੇਂਦਰ ਸਰਕਾਰ ਮਹਿੰਗਾਈ ਭੱਤੇ ਵਿਚ ਕਰ ਸਕਦੀ ਹੈ 10 ਫੀਸਦਾ ਦਾ ਵਾਧਾ

ਨਵੀਂ ਦਿੱਲੀ, ਕੇਂਦਰ ਅਗਲੇ ਮਹੀਨੇ ਕਰਮਚਾਰੀਆਂ ਦਾ ਮਹਿੰਗਾਈ ਭੱਤਾ 10 ਫੀਸਦੀ ਵਧਾ ਕੇ 100 ਫੀਸਦੀ ਕੀਤੇ ਜਾਣ ਦਾ ਐਲਾਨ ਕਰ ਸਕਦਾ ਹੈ। ਇਸ ਨਾਲ 50 ਲੱਖ ਕਰਮਚਾਰੀਆਂ ਅਤੇ 30 ਲੱਖ ਪੈਨਸ਼ਨ ਲੈਣ ਵਾਲਿਆਂ ਨੂੰ ਲਾਭ ਹੋਵੇਗਾ। ਇਹ ਦੂਸਰਾ ਮੌਕਾ ਹੋਵੇਗਾ ਜਦੋਂ ਮਹਿੰਗਾਈ ਭੱਤੇ (ਡੀ. ਏ.) ਵਿਚ 10 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿਚ ਡੀ. ਏ. 10 ਫੀਸਦੀ ਵਧਾ ਕੇ 90 ਫੀਸ�

Read Full Story: http://www.punjabinfoline.com/story/22251