Thursday, October 31, 2013

ਦੰਗਿਆ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਹੁੰਦੀ, ਤਾਂ ਦੁਬਾਰਾ ਹਿੰਸਾ ਨਾ ਹੁੰਦੀ : ਭਾਜਪਾ

ਨਵੀਂ ਦਿੱਲੀ, ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਮੁਜ਼ੱਫਰਨਗਰ ਵਿਚ ਪਹਿਲਾਂ ਹੋਏ ਦੰਗਿਆ ਦੇ ਦੋਸ਼ੀਆਂ ਦੇ ਵਿਰੁੱਧ ਉੱਤਰ ਪ੍ਰਦੇਸ਼ ਸਰਕਾਰ ਨੇ ਜੇਕਰ ਬਿਨਾ ਭੇਦਭਾਵ ਦੇ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਬੁੱਧਵਾਰ ਨੂੰ ਉੱਥੇ ਫਿਰ ਤੋਂ ਅਜਿਹੀ ਘਟਨਾ ਨਾ ਹੁੰਦੀ। ਮੁਜ਼ੱਫਰਨਗਰ ਦੇ ਦੰਗਿਆਂ ਲਈ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਸਪਾ ਪ੍ਰਧਾਨ ਮੁਲਾਇਮ ਸਿੰਘ ਯਾ�

Read Full Story: http://www.punjabinfoline.com/story/21251

ਫਿਰਕੂ ਤਾਕਤਾਂ ਨਾਲ ਲੜਨ ਲਈ ਤੀਜਾ ਮੋਰਚਾ ਜ਼ਰੂਰੀ- ਅਖਿਲੇਸ਼

ਨਵੀਂ ਦਿੱਲੀ, ਕੁਝ ਖੇਤਰੀ ਦਲਾਂ ਦੇ ਨੇਤਾ ਭਾਵੇਂ ਹੀ ਜਨਤਕ ਤੌਰ 'ਤੇ ਇਸ ਦਾ ਐਲਾਨ ਨਾ ਕਰ ਰਹੇ ਹੋਣ ਪਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਫਿਰਕੂ ਤਾਕਤਾਂ ਨੂੰ ਸੱਤਾ 'ਚ ਆਉਣ ਤੋਂ ਰੋਕਣ ਲਈ ਤੀਜੇ ਮੋਰਚੇ ਦਾ ਜੰਮ ਕੇ ਸਮਰਥਨ ਕੀਤਾ ਹੈ। ਉਨ੍ਹਾਂ ਨੇ ਹਾਲਾਂਕਿ ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਕਿ ਉਨ੍ਹਾਂ ਦੇ ਪਿਤਾ ਅਤੇ ਸਮਾਜਵਾਦੀ

Read Full Story: http://www.punjabinfoline.com/story/21250

ਫੋਬਰਸ: ਸੋਨੀਆ ਗਾਂਧੀ ਦੁਨੀਆ ਦੀ ਤੀਜੀ ਸਭ ਤੋਂ ਤਾਕਤਵਰ ਮਹਿਲਾ

ਨਵੀਂ ਦਿੱਲੀ, ਫੋਬਰਸ ਦੀ ਸੂਚੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੁਨੀਆ ਦੀ ਤੀਜੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਦਾ ਖਿਤਾਬ ਮਿਲਿਆ ਹੈ। ਓਵਰਆਲ ਲਿਸਟ ਵਿਚ ਸੋਨੀਆ 21ਵੇਂ ਨੰਬਰ 'ਤੇ ਹੈ। ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਅਤੇ ਬ੍ਰਾਜੀਲ ਦੀ ਰਾਸ਼ਟਰਪਤੀ ਡਿਲਮਾ ਰਾਸੇਫ ਹੀ ਸੋਨੀਆ ਤੋਂ ਅੱਗੇ ਹਨ। ਫੋਬਰਸ ਨੇ ਇਕ ਹੋਰ 100 ਤਾਕਤਵਰ ਮਹਿਲਾਵਾਂ ਦੀ ਸੂਚੀ 'ਚ ਸੋਨੀਆ ਨੂੰ 9ਵਾਂ ਸਥਾਨ �

Read Full Story: http://www.punjabinfoline.com/story/21249

ਅਡਵਾਨੀ ਨੇ ਕਿਹਾ, ਸਰਦਾਰ ਪਟੇਲ ਨਾ ਹੁੰਦੇ ਤਾਂ ਦੇਸ਼ ਦੇ ਕਈ ਟੁੱਕੜੇ ਹੋ ਜਾਂਦੇ

ਗੁਜਰਾਤ, ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਸਰਦਾਰ ਵੱਲਭ ਭਾਈ ਪਟੇਲ ਨਾ ਹੁੰਦੇ ਤਾਂ ਹਿੰਦੁਸਤਾਨ ਦੇ ਸਿਰਫ ਦੋ ਨਹੀਂ, ਸਗੋਂ ਕਿ ਕਈ ਟੁੱਕੜੇ ਹੋ ਜਾਂਦੇ। ਅਡਵਾਨੀ ਗੁਜਰਾਤ ਦੇ ਭਰੂਚ ਵਿਚ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ 'ਤੇ ਆਯੋਜਿਤ ਇਕ ਪ੍ਰੋਗਰਾਮ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ

Read Full Story: http://www.punjabinfoline.com/story/21248

ਵਿਆਜ ਦਰਾਂ ‘ਚ ਨਹੀਂ ਹੋਵੇਗਾ ਵਾਧਾ : ਰਾਜਨ

ਮੁੰਬਈ, 6 ਹਫਤਿਆਂ ਤੋਂ ਘੱਟ ਸਮੇਂ 'ਚ ਮਹਿੰਗਾਈ 'ਤੇ ਲਗਾਮ ਲਗਾਉਣ ਲਈ ਰੈਪੋ ਦਰਾਂ 'ਚ 2 ਵਾਰ ਵਾਧਾ ਕਰਨ ਤੋਂ ਬਾਅਦ ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਨੇ ਸੰਕੇਤ ਦਿੱਤੇ ਕਿ ਉਹ ਹੁਣ ਨੀਤੀਗਤ ਦਰਾਂ 'ਚ ਸ਼ਾਇਦ ਜਲਦੀ ਕੋਈ ਹੋਰ ਵਾਧਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਨੇ ਰੈਪੋ ਦਰਾਂ 'ਚ ਜੋ ਵਾਧਾ ਕਰਨਾ ਸੀ, ਉਹ ਹੋ ਚੁੱਕਾ ਹੈ ਤੇ ਹੁਣ ਉਸ ਦੇ ਅਰਥਵਿਵਸਥਾ 'ਤੇ ਪੈਣ ਵਾਲੇ ਪ�

Read Full Story: http://www.punjabinfoline.com/story/21247

ਲੁਧਿਆਣਾ ਸੀਵਰੇਜ ਟ੍ਰੀਟਮੈਂਟ ਪਲਾਂਟ ਲਈ ਕੇਂਦਰ ਵਲੋਂ 30 ਕਰੋੜ ਜਾਰੀ : ਮਨੀਸ਼ ਤਿਵਾੜੀ

ਲੁਧਿਆਣਾ, ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਜਵਾਹਰ ਲਾਲ ਨਹਿਰੂ ਨੈਸ਼ਨਲ ਅਰਬਨ ਰੀਨੂਅਲ ਮਿਸ਼ਨ ਹੇਠ ਲੁਧਿਆਣਾ 'ਚ ਸੀਵਰੇਜ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਿਤ ਕਰਨ ਵਾਸਤੇ ਐਡੀਸ਼ਨਲ ਕੇਂਦਰੀ ਸਹਾਇਤਾ ਤਹਿਤ 30 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਹ ਜਾਣਕਾਰੀ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਇਥੇ ਜਾਰੀ ਬਿਆਨ 'ਚ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂ�

Read Full Story: http://www.punjabinfoline.com/story/21246

ਪੰਜਾਬ ‘ਚ ਪ੍ਰਾਪਰਟੀ ਟੈਕਸ ਦੀਆਂ ਦਰਾਂ ਹਰਿਆਣਾ ਨਾਲੋਂ ਤਿੰਨ ਗੁਣਾ ਕਿਉਂ : ਜਾਖੜ

ਚੰਡੀਗੜ੍ਹ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਮੋਹਰਾ ਬਣਾ ਕੇ ਪੰਜਾਬ ਵਾਸੀਆਂ 'ਤੇ ਪ੍ਰਾਪਰਟੀ ਟੈਕਸ ਲੱਦਣ ਜਾ ਰਹੀ ਅਕਾਲੀ-ਭਾਜਪਾ ਸਰਕਾਰ ਇਹ ਸਪੱਸ਼ਟ ਕਰੇ ਕਿ ਪੰਜਾਬ ਅੰਦਰ ਟੈਕਸ ਦੀਆਂ ਦਰਾਂ ਹਰਿਆਣਾ ਦੇ ਮੁਕਾਬਲੇ ਤਿੰਨ ਗੁਣਾ ਵੱਧ ਕਿਉਂ ਰੱਖੀਆਂ ਗਈਆਂ। ਇਹ ਜਨਤਾ 'ਤੇ ਸਰਕਾਰ ਦੀ ਸਭ ਤੋਂ ਵੱਡੀ ਮਾਰ ਹੈ, ਇਸਦਾ ਅੰਜਾਮ ਸਰਕਾਰ ਨੂੰ

Read Full Story: http://www.punjabinfoline.com/story/21245

ਕਾਂਗਰਸ ਵਿਰੋਧੀ ਲਹਿਰ ਨੂੰ ਮਿਲੇਗੀ ਹੋਰ ਤਾਕਤ : ਸੁਖਬੀਰ

ਚੰਡੀਗੜ੍ਹ, ਪੰਜਾਬ ਕਾਂਗਰਸ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਅਤੇ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਕੈਬਨਿਟ 'ਚ ਮੰਤਰੀ ਰਹੇ ਅਵਤਾਰ ਸਿੰਘ ਬਰਾੜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਾਲ ਮੰਤਰੀ �

Read Full Story: http://www.punjabinfoline.com/story/21244

ਕਾਂਗਰਸ ਦੇ ਵਿਰੋਧ ਦੇ ਬਾਵਜੂਦ ਪੰਜਾਬ ਅਸੈਂਬਲੀ ‘ਚ ਪ੍ਰਾਪਰਟੀ ਟੈਕਸ ਬਿੱਲ ਪਾਸ

ਚੰਡੀਗੜ੍ਹ, ਕਾਂਗਰਸ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਪੰਜਾਬ ਅਸੈਂਬਲੀ 'ਚ ਅੱਜ ਪ੍ਰਾਪਰਟੀ ਟੈਕਸ ਬਿੱਲ ਸੱਤਾ ਧਿਰ ਵਲੋਂ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਪ੍ਰਾਪਰਟੀ ਟੈਕਸ ਸਬੰਧੀ ਬਿੱਲ ਅਨਿਲ ਜੋਸ਼ੀ ਵਲੋਂ ਪੇਸ਼ ਕੀਤਾ ਗਿਆ ਸੀ ਜਿਸ 'ਤੇ ਸੱਤਾ ਧਿਰ ਅਤੇ ਕਾਂਗਰਸੀ ਮੈਂਬਰਾਂ ਨੇ ਜਮ ਕੇ ਬਹਿਸ ਕੀਤੀ। ਬਹਿਸ ਦੇ ਅੰਤ 'ਚ ਕਾਂਗਰਸੀ ਮੈਂਬਰ ਪ੍ਰਾਪਰਟੀ ਟੈਕਸ ਬਿੱਲ ਵਿਰੋਧੀ ਨਾਅਰੇ�

Read Full Story: http://www.punjabinfoline.com/story/21243

ਤੁਰਕੀ ਨੇ ਬਣਾਈ ਸਮੁੰਦਰ ਅੰਦਰ ਚੱਲਣ ਵਾਲੀ ਰੇਲ ਗੱਡੀ

ਇੰਸਤਾਂਬੁਲ, ਤੁਰਕੀ ਨੇ ਦੋ ਮਹਾਦੀਪਾਂ ਏਸ਼ੀਆ ਤੇ ਯੂਰਪ ਨੂੰ ਜੋੜਨ ਵਾਲਾ ਦੁਨੀਆ ਦਾ ਪਹਿਲਾ ਸਮੁੰਦਰੀ ਰੇਲ ਲਿੰਕ ਖੋਲ੍ਹ ਕੇ 100 ਸਾਲਾਂ ਤੋਂ ਵੀ ਵੱਧ ਪੁਰਾਣੇ ਸੁਪਨੇ ਨੂੰ ਸੱਚ ਕਰ ਦਿਖਾਇਆ ਹੈ। ਉਸ ਨੇ ਸਮੁੰਦਰ ਅੰਦਰ ਚੱਲਣ ਵਾਲੀ ਲੋਕਲ ਰੇਲ ਗੱਡੀ ਦੀ ਸ਼ੁਰੂਆਤ ਕੀਤੀ ਹੈ। ਬਾਸਫੋਰਸ ਜਲਡਮਰੂ ਮੱਧ ਤੋਂ 60 ਮੀਟਰ ਹੇਠਾਂ ਉਸਾਰੀ ਰੇਲ ਸੁਰੰਗ 13.6 ਕਿਲੋਮੀਟਰ ਲੰਬੀ ਹੈ। ਇਹ ਜਲਡਮਰੂ ਮੱਧ ਕਾਲਾ �

Read Full Story: http://www.punjabinfoline.com/story/21242

ਸੰਘ, ਭਾਜਪਾ ਨੂੰ ਮੋਦੀ ਨੂੰ ਇਤਿਹਾਸ ਦਾ ਪਾਠ ਪੜਾਉਣ : ਦਿਗਵਿਜੇ

ਨਵੀਂ ਦਿੱਲੀ, ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਨਰਿੰਦਰ ਮੋਦੀ ਦਾ ਹੁਣੇ ਹੀ ਹੋਈ ਪਟਨਾ 'ਚ ਹੁੰਕਾਰ ਰੈਲੀ 'ਚ ਉਨ੍ਹਾਂ ਵਲੋਂ ਦਿੱਤੇ ਭਾਸ਼ਣ 'ਚ ਉਨ੍ਹਾਂ ਦਾ ਗਲਤੀਆਂ ਦੇ ਲਈ ਬੁੱਧਵਾਰ ਨੂੰ ਮਜ਼ਾਕ ਕੀਤਾ ਅਤੇ ਰਾਸ਼ਟਰੀ ਸੇਵਕ ਸੰਘ ਨੂੰ ਅਤੇ ਭਾਜਪਾ ਨੂੰ ਕਿਹਾ ਕਿ ਉਹ ਗੁਜਰਾਤ ਦੇ ਮੁੱਖ ਮੰਤਰੀ ਨੂੰ ਇਤਿਹਾਸ ਦਾ ਪਾਠ ਪੜਾਉਣ। ਦਿਗਵਿਜੇ ਨੇ ਕਿਹਾ ਕਿ ਭਾਰਤੀ ਇਤਿਹਾਸ 'ਤੇ ਮੋਦੀ ਦੀ ਗਲਤੀਆਂ '�

Read Full Story: http://www.punjabinfoline.com/story/21241

ਰਾਹੁਲ ਨੂੰ ਸਕੂਟਰ ਚਲਾਉਣਾ ਤਾਂ ਆਉਂਦਾ ਹੈ ਪਰ ਸਿਆਸੀ ਰੂਪੀ ਹੈਲੀਕਾਪਟਰ ਨਹੀਂ

ਨਵੀਂ ਦਿੱਲੀ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਅਤੇ ਦਿੱਲੀ ਚੋਣਾਂ ਦੇ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ ਨੇ ਦਿੱਲੀ ਵਿਖੇ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਕਈ ਮੁੱਦਿਆਂ 'ਤੇ ਚਰਚਾ ਕੀਤੀ। ਉਨ੍ਹਾਂ ਜਿਥੇ ਰਾਹੁਲ ਗਾਂਧੀ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਏ, ਉਥੇ ਮੋਦੀ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਸਕੂਟਰ ਚਲਾਉਣਾ ਤਾਂ ਆਉਂਦਾ ਪਰ ਸਿਆਸੀ ਰੂਪੀ ਹ�

Read Full Story: http://www.punjabinfoline.com/story/21240

ਘੁਸਪੈਠ ਲਈ ਪਾਕਿ ਜ਼ਿੰਮੇਵਾਰ : ਐਂਟੋਨੀ

ਨਵੀਂ ਦਿੱਲੀ, ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਬੁੱਧਵਾਰ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਗੋਲੀਬੰਦੀ ਦੀ ਉਲੰਘਣਾ ਦੀਆਂ ਵਧਦੀਆਂ ਘਟਨਾਵਾਂ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਪਾਕਿਸਤਾਨੀ ਫੌਜ ਦੇ ਖਾਮੋਸ਼ ਸਮਰਥਨ ਦੇ ਬਗੈਰ ਨਹੀਂ ਹੋ ਸਕਦੀ। ਉਨ੍ਹਾਂ ਇਸ ਲਈ ਪਾਕਿਸਤਾਨ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਿਆ। ਉਨ੍ਹਾਂ ਇਕ ਪ੍ਰੋਗਰਾਮ ਮੌਕੇ ਪੱਤਰਕਾਰਾਂ ਨ

Read Full Story: http://www.punjabinfoline.com/story/21239

Wednesday, October 30, 2013

ਯੂ. ਪੀ. ‘ਚ ਵਿਕਾਸ ਦੀ ਸਰਕਾਰ ਹੋਵੇ- ਰਾਹੁਲ

ਨਵੀਂ ਦਿੱਲੀ, ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਯੂ. ਪੀ. ਦੇ ਹਮੀਰਪੁਰ 'ਚ ਰੈਲੀ 'ਚ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਨਿਸ਼ਾਨਾ ਬਣਾਇਆ। ਰਾਹੁਲ ਨੇ ਬੁੰਦੇਲਖੰਡ ਦੀ ਬਦਹਾਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇੱਥੇ ਲੋਕਾਂ ਤੱਕ ਪਾਣੀ ਵੀ ਨਹੀਂ ਪਹੁੰਚਦਾ। ਰਾਹੁਲ ਨੇ ਭੋਜਨ ਦਾ ਅਧਿਕਾਰ ਮੁੱਦੇ 'ਤੇ ਵੀ ਅਖਿਲੇਸ਼ ਨੂੰ ਨਿਸ਼ਾਨਾ ਬਣਾਇਆ। ਰਾਹੁਲ ਨੇ ਕਿਹਾ ਕਿ ਅਸੀਂ ਪੂਰੇ ਦੇਸ਼ 'ਚ 1 ਰੁਪਏ ਕਿਲੋ ਅ�

Read Full Story: http://www.punjabinfoline.com/story/21238

Mulayam Singh Yadav

Read Full Story: http://www.punjabinfoline.com/story/21237

ਮੁਕੇਸ਼ ਅੰਬਾਨੀ ਸਭ ਤੋਂ ਅਮੀਰ ਭਾਰਤੀ

ਵਾਸ਼ਿੰਗਟਨ, ਫੋਰਬਸ ਪੱਤਰਿਕਾ ਦੀ ਤਾਜ਼ਾ ਰਿਚ ਲਿਸਟ 'ਚ ਮੁਕੇਸ਼ ਅੰਬਾਨੀ 21 ਅਰਬ ਡਾਲਰ ਜਾਇਦਾਦ ਨਾਲ ਭਾਰਤੀ ਅਮੀਰਾਂ 'ਚ ਪਹਿਲੇ ਨੰਬਰ 'ਤੇ ਬਰਕਰਾਰ ਹਨ। ਸੂਚੀਆਂ ਅਨੁਸਾਰ ਦੇਸ਼ ਦੇ 100 ਸਭ ਤੋਂ ਅਮੀਰ ਲੋਕਾਂ ਦੀ ਜਾਇਦਾਦ 1 ਸਾਲ ਪਹਿਲਾਂ ਦੇ ਮੁਕਾਬਲੇ 3 ਫੀਸਦੀ ਵਧ ਕੇ 25.9 ਅਰਬ ਡਾਲਰ ਹੋ ਗਈ ਹੈ। ਫੋਰਬਸ ਦੀ ਅੱਜ ਜਾਰੀ ਤਾਜ਼ਾ ਸੂਚੀ ਅਨੁਸਾਰ ਰਿਲਾਇੰਸ ਇੰਡਸਟ੍ਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੀ ਜਾ�

Read Full Story: http://www.punjabinfoline.com/story/21236

ਕਈ ਕਾਂਗਰਸੀ ਵਿਧਾਇਕ ਤੇ ਉਨ੍ਹਾਂ ਦੇ ਪੁੱਤਰ ਕਰ ਰਹੇ ਨੇ ਗ਼ੈਰ-ਕਾਨੂੰਨੀ ਖੋਦਾਈ : ਸੁਖਬੀਰ

ਚੰਡੀਗੜ੍ਹ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਵੇਂ ਕਾਂਗਰਸੀ ਵਿਧਾਇਕ ਮਾਈਨਿੰਗ ਨੂੰ ਲੈ ਕੇ ਸ਼ੋਰ ਮਚਾਉਂਦੇ ਰਹੇ ਪਰ ਸੱਚਾਈ ਇਹ ਹੈ ਕਿ ਕਾਂਗਰਸ ਦੇ ਕਈ ਵਿਧਾਇਕ ਅਤੇ ਉਨ੍ਹਾਂ ਦੇ ਪੁੱਤਰ ਹੀ ਗ਼ੈਰਕਾਨੂੰਨੀ ਮਾਈਨਿੰਗ ਕਰ ਰਹੇ ਹਨ। ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ 'ਚ ਸੁਖਬੀਰ ਨੇ ਕਿਹਾ ਕਿ ਫ਼ਿਲਹਾਲ ਮੈਂ ਕਿਸੇ ਦਾ �

Read Full Story: http://www.punjabinfoline.com/story/21235

ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਪੱਖ ਵਿਚ ਪੰਜਾਬ ਤੋਂ ਜਾਣਗੇ 1 ਹਜ਼ਾਰ ਵਾਲੰਟੀਅਰ

ਚੰਡੀਗੜ੍ਹ, ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਐਲਾਨ ਕੀਤਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਵਿਚ ਚੋਣ ਪ੍ਰਚਾਰ ਕਰਨ ਲਈ ਪੰਜਾਬ ਤੋਂ 1 ਹਜ਼ਾਰ ਵਾਲੰਟੀਅਰ ਨਵੰਬਰ ਤੋਂ ਜਾਣਗੇ। ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਹਰਜੋਤ ਸਿੰਘ ਬੈਂਸ, ਮੀਡੀਆ ਇੰਚਾਰਜ ਨਵੀਨ ਜੈਰਥ, ਖਜ਼ਾਨਚੀ ਰਣਜੀਤ ਸਿੰ�

Read Full Story: http://www.punjabinfoline.com/story/21234

ਉਪ-ਰਾਸ਼ਟਰਪਤੀ ਅੰਸਾਰੀ ਨੇ ਰਿਸ਼ਤੇ ਮਜ਼ਬੂਤ ਕੀਤੇ

ਲੀਮਾ, ਭਾਰਤ ਅਤੇ ਪੇਰੂ ਨੇ ਦੋਪੱਖੀ ਰਿਸ਼ਤਿਆਂ ਨੂੰ ਨਵੀਆਂ ਉਚਾਈਆਂ 'ਤੇ ਲਿਆਉਣ ਦਾ ਸੰਕਲਪ ਕਰਦੇ ਹੋਏ ਸੰਯੁਕਤ ਕਮਿਸ਼ਨ ਗਠਿਤ ਕਰਨ ਦੇ ਨਾਲ ਵਪਾਰ, ਸਭਿਆਚਾਰ ਦੇ ਖੇਤਰ 'ਚ ਸਹਿਯੋਗ ਲਈ 4 ਸਮਝੌਤੇ ਕੀਤੇ ਹਨ। ਲੈਟਿਨ ਅਮਰੀਕੀ ਦੇਸ਼ਾਂ ਦੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਇਥੇ ਆਏ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਪੇਰੂ ਦੀ ਉਪ ਰਾਸ਼ਟਰਪਤੀ ਸ਼੍ਰੀਮਤੀ ਮਾਰਿਸਲ ਐੈੱਸਪੀਨੋਜਾ �

Read Full Story: http://www.punjabinfoline.com/story/21233

ਮਨੁੱਖੀ ਬੰਬ ਨਾਲ ਮਾਰਨ ਦੀ ਸਾਜ਼ਿਸ਼ ਸੀ ਮੋਦੀ ਨੂੰ

ਪਟਨਾ, ਅੱਤਵਾਦੀ ਜਥੇਬੰਦੀ ਇੰਡੀਅਨ ਮੁਜਾਹਿਦੀਨ ਐਤਵਾਰ ਨੂੰ ਪਟਨਾ ਵਿਚ ਹੋਈ ਬੀ. ਜੇ. ਪੀ. ਦੀ ਹੁੰਕਾਰ ਰੈਲੀ ਵਿਚ ਉਸਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਮਨੁੱਖੀ ਬੰਬ ਦੇ ਜ਼ਰੀਏ ਮਾਰਨਾ ਚਾਹੁੰਦੀ ਸੀ। ਇਸ ਆਤਮਘਾਤੀ ਹਮਲੇ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਪਰ ਆਖਰ ਵਿਚ ਇਕ ਛੋਟਾ ਬੰਬ ਫਟਣ ਨਾਲ ਸਾਰਾ ਪਲਾਨ ਗੜਬੜਾ ਗਿ�

Read Full Story: http://www.punjabinfoline.com/story/21232

ਦਿਗਵਿਜੇ ਨੇ ਟਵਿੱਟਰ ‘ਤੇ ਕਹਾਣੀ ਦੇ ਜ਼ਰੀਏ ਮੋਦੀ ਨੂੰ ਬਣਾਇਆ ਨਿਸ਼ਾਨਾ

ਨਵੀਂ ਦਿੱਲੀ, ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਮੰਗਲਵਾਰ ਨੂੰ ਨਰਿੰਦਰ ਮੋਦੀ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ 'ਗੱਪੀ' ਕਿਹਾ ਜੋ ਸਿਰਫ ਝੂਠ ਬੋਲਦਾ ਰਹਿੰਦਾ ਹੈ। ਟਵਿੱਟਰ 'ਤੇ ਇਕ ਛੋਟੀ ਕਹਾਣੀ ਦੇ ਜ਼ਰੀਏ ਸਿੰਘ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਸਿਰਫ ਝੂਠ ਬੋਲਦੇ ਹਨ। ਸਿੰਘ ਦੇ ਟਵਿੱਟਰ ਅਕਾਊਂਟ 'ਤੇ ਲਿੰਕ 'ਫਾਰ ਫੇਂਕੂ ਵਿੰਡ ਮਿਲ' 'ਤੇ ਇਹ ਕਹਾਣੀ ਉਪਲਬਧ ਹੈ। ਇ�

Read Full Story: http://www.punjabinfoline.com/story/21231

ਰਾਹੁਲ ਜਾਣਬੁੱਝ ਕੇ ਭਾਜਪਾ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਨਾਲ ਜੋੜ ਰਿਹੈ

ਜੈਪੁਰ, ਭਾਜਪਾ ਨੇ ਮੰਗਲਵਾਰ ਨੂੰ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਰਾਜਸਥਾਨ ਦੇ ਚੂਰੂ ਜ਼ਿਲੇ 'ਚ ਇਕ ਸਿਆਸੀ ਰੈਲੀ 'ਚ ਦਿੱਤੇ ਗਏ ਆਪਣੇ ਭਾਸ਼ਣ 'ਚ ਆਪਣੀ ਦਾਦੀ ਅਤੇ ਪਿਤਾ ਦੀ ਹੱਤਿਆ ਨੂੰ ਭਾਜਪਾ ਨਾਲ ਜਾਣਬੁੱਝ ਕੇ ਜੋੜਨ ਦੀ ਕੋਸ਼ਿਸ਼ ਕੀਤੀ। ਭਾਜਪਾ ਦੀ ਰਾਸ਼ਟਰੀ ਬੁਲਾਰਣ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਕਿਹਾ ਕਿ ਰਾਹੁਲ ਦੇ ਭਾਸ਼ਣ ਦਾ ਅਸੀਂ ਵਿਰੋਧ ਕਰਦ

Read Full Story: http://www.punjabinfoline.com/story/21230

ਪਟੇਲ ਨੂੰ ਪਹਿਲਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਸੀ: ਮੋਦੀ

ਅਹਿਮਦਾਬਾਦ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਸਰਦਾਰ ਵੱਲਭ ਭਾਈ ਪਟੇਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਹੁੰਦੇ ਤਾਂ ਉਹ ਦੇਸ਼ ਦਾ ਭਵਿੱਖ ਬਦਲ ਸਕਦੇ ਸਨ। ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਮੋਦੀ ਨੇ ਕਿਹਾ, 'ਮੈਨੂੰ ਲਗੱਦਾ ਹੈ ਕਿ ਸਰਦਾਰ ਪਟੇਲ ਨੂੰ ਦੇਸ਼ ਦਾ ਪਹਿਲਾਂ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਸੀ। ਸਾਨੂੰ ਇਸ ਗੱਲ ਦਾ ਗ�

Read Full Story: http://www.punjabinfoline.com/story/21229

Tuesday, October 29, 2013

ਭਾਜਪਾ ਸਰਦਾਰ ਪਟੇਲ ਦੀ ਵਿਰਾਸਤ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ- ਤਿਵਾੜੀ

ਨਵੀਂ ਦਿੱਲੀ, ਕਾਂਗਰਸ ਨੇ ਮੰਗਲਵਾਰ ਨੂੰ ਨਰਿੰਦਰ ਮੋਦੀ ਅਤੇ ਭਾਜਪਾ 'ਤੇ ਸਰਦਾਰ ਪਟੇਲ ਦੀ ਵਿਰਾਸਤ ਨੂੰ ਹਥਿਆਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਪਟੇਲ ਨੇ ਕਿਹਾ ਸੀ ਕਿ ਇਹ 'ਆਰ. ਐੱਸ. ਐੱਸ. ਦਾ ਫਿਰਕੂ ਪਾਗਲਪਨ ਸੀ, ਜਿਸ ਨੇ ਮਹਾਤਮਾ ਗਾਂਧੀ ਦੀ ਜਾਨ ਲਈ। ਕਾਂਗਰਸ ਨੇ ਮੋਦੀ 'ਤੇ ਪਟੇਲ ਦੇ ਮੁੱਦੇ ਨੂੰ ਲੈ ਕੇ ਅਜਿਹੇ ਦਿਨ ਨਿਸ਼ਾਨਾ ਸਾਧਿਆ ਹੈ ਜਦੋਂ ਪ੍ਰਧਾ�

Read Full Story: http://www.punjabinfoline.com/story/21228

ਹਾਈ ਕੋਰਟ ਨੇ ਫਾਰੂਖ ਅਬਦੁੱਲਾ ਅਤੇ ਗੋਨੀ ਨੂੰ ਭੇਜਿਆ ਨੋਟਿਸ

ਜੰਮੂ, ਜੰਮੂ-ਕਸ਼ਮੀਰ ਹਾਈ ਕੋਰਟ ਨੇ ਕਰੋੜਾਂ ਰੁਪਏ ਦੇ ਜੰਮੂ-ਕਸ਼ਮੀਰ ਕ੍ਰਿਕਟ ਸੰਘ, ਜੇ. ਕੇ. ਸੀ. ਏ. ਘੋਟਾਲਾ ਮਾਮਲੇ 'ਚ ਕੇਂਦਰੀ ਮੰਤਰੀ ਅਤੇ ਕ੍ਰਿਕਟ ਸੰਘ ਦੇ ਮੁਖੀ ਫਾਰੂਖ ਅਬਦੁੱਲਾ ਅਤੇ ਚੇਅਰਮੈਨ ਅਸਲਮ ਗੋਨੀ ਨੂੰ ਨੋਟਿਸ ਭੇਜਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹਾਈ ਕੋਰਟ ਦੀ ਜੰਮੂ ਸ਼ਾਖਾ ਦੇ ਜਸਟਿਸ ਤਾਸ਼ੀ ਰਾਬਸਤਾਨ ਨੇ ਸੂਬੇ ਦੇ ਮੁੱਖ ਸਕੱਤਰ ਜੇ. ਕੇ. ਸੀ. ਏ. ਦੇ ਜਨਰਲ ਸਕੱਤਰ, ਡਾ. �

Read Full Story: http://www.punjabinfoline.com/story/21227

ਕਾਂਗਰਸ ‘ਚ ਨਜ਼ਰ ਆਉਣ ਲੱਗੀ ਇਕਜੁਟਤਾ

*ਕੈਪਟਨ ਨੇ ਵੀ ਬਾਜਵਾ ਦੇ ਸੁਰ 'ਚ ਸੁਰ ਮਿਲਾਇਆ
* ਹਾਈਕਮਾਨ ਦੀ ਸਖਤੀ ਦਾ ਅਸਰ ਨਜ਼ਰ ਆਉਣ ਲੱਗਾ

ਜਲੰਧਰ, ਦੋਆਬਾ ਅਤੇ ਮਾਝਾ ਤੋਂ ਬਾਅਦ ਮਾਲਵਾ ਦੇ ਬਰਨਾਲਾ ਸ਼ਹਿਰ 'ਚ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਸ਼ੱਕ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਵਲੋਂ ਕੋਈ ਵਧੀਆ ਹੁੰਗਾਰਾ ਨਹੀਂ ਮਿਲਿਆ ਪਰ ਬਾਜਵਾ ਦੇ ਸੁਰ 'ਚ ਸੁਰ ਮਿਲਾ ਕੇ ਕੈਪਟਨ ਨੇ ਇਕ ਵਧੀਆ ਮਿਸਾਲ ਪੇਸ਼ ਕੀਤੀ। ਕ�

Read Full Story: http://www.punjabinfoline.com/story/21226

ਪਾਕਿ ਨੇ ਫਿਰ ਜ਼ਾਹਰ ਕੀਤਾ ਡਰੋਨ ਹਮਲਿਆਂ ‘ਤੇ ਨਾਰਾਜ਼ਗੀ ਦਾ ਮੁੱਦਾ

ਲੰਡਨ, ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿਚ ਆਯੋਜਿਤ 'ਨਵੀਂ ਵਿਸ਼ਵ ਇਸਲਾਮਿਕ ਆਰਥਕ ਫੋਰਮ' (ਡਬਲਿਊ. ਆਈ. ਈ. ਐਫ.) ਦੀ ਸਾਲਾਨਾ ਬੈਠਕ ਵਿਚ ਭਾਗ ਲੈਣ ਆਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੋਮਵਾਰ ਨੂੰ ਅਮਰੀਕੀ ਡਰੋਨ ਹਮਲਿਆਂ ਨੂੰ ਪਾਕਿਸਤਾਨ ਦੀ ਪ੍ਰਭੂਸੱਤਾ ਦਾ ਉਲੰਘਣ ਦੱਸਦੇ ਹੋਏ ਆਪਣੀ ਨਾਰਾਜ਼ੀ ਜ਼ਾਹਰ ਕੀਤੀ। ਮੀਡੀਆਂ ਨੂੰ ਸੰਬੋਧਨ ਕਰਦੇ ਹੋਏ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ �

Read Full Story: http://www.punjabinfoline.com/story/21225

ਪੁਲਸ ਨੇ 2 ਵਾਹਨਾਂ ਕੋਲੋਂ ਜ਼ਬਤ ਕੀਤੇ 13 ਲੱਖ ਰੁਪਏ

ਭੋਪਾਲ, ਮੱਧ ਪ੍ਰਦੇਸ਼ 'ਚ 25 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਚੋਣ ਕਮਿਸ਼ਨ 'ਤੇ ਨਿਯੁਕਤ ਉਡਾਨ ਦਸਤੇ ਨੇ ਤਲਾਸ਼ੀ ਦੌਰਾਨ 2 ਵਾਹਨਾਂ 'ਚੋਂ 13 ਲੱਖ ਰੁਪਏ ਜ਼ਬਤ ਕੀਤੇ ਹਨ ਜਿਸ ਦੇ ਬਾਰੇ ਦੱਸੇ ਗਏ ਬਿਊਰੋ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਇੰਸਪੈਕਟਰ ਸੰਜੈ ਸਿੰਘ ਵੈਸ਼ਧ ਨੇ ਦੱਸਿਆ ਕਿ ਥਾਣੇ ਦੇ ਸਾਹਮਣੇ ਚਲ ਰਹੀ ਵਾਹਨਾਂ ਦੀ ਤਲਾਸ਼ੀ ਦੌਰਾਨ ਪੰਤਜਲੀ ਯੋਗ ਪੀਠ ਹਰਿਦੁ

Read Full Story: http://www.punjabinfoline.com/story/21224

ਸ਼ਿੰਦੇ ਦੀ ਥਾਂ ਖੁਰਸ਼ੀਦ ਕਰਨਗੇ ਪਟਨਾ ਦਾ ਦੌਰਾ

ਨਵੀਂ ਦਿੱਲੀ, ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਪਟਨਾ ਦਾ ਦੌਰਾ ਨਹੀਂ ਕਰਣਗੇ। ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਗਿਆ ਸੀ ਕਿ ਸ਼ਿੰਦੇ ਸੀਰੀਅਲ ਬਲਾਸਟ ਤੋਂ ਬਾਅਦ ਮੰਗਲਵਾਰ ਨੂੰ ਪਟਨਾ ਦਾ ਦੌਰਾ ਕਰਨਗੇ ਪਰ ਹੁਣ ਉਨ੍ਹਾਂ ਦੀ ਥਾਂ ਕੇਂਦਰੀ ਗ੍ਰਹਿ ਸਕੱਤਰ ਪਟਨਾ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲੈਣਗੇ। ਪਟਨਾ ਧਮਾਕੇ ਤੋਂ ਬਾਅਦ ਸੋਮਵਾਰ ਨੂੰ ਸ਼ਿੰਦੇ ਇਕ ਫਿਲਮੀ ਪਾਰਟੀ 'ਚ ਦੇਖੇ ਗਏ ਸ

Read Full Story: http://www.punjabinfoline.com/story/21223

ਵਿਸ਼ਵ ਬੈਂਕ ਵੱਲੋਂ ਉੱਤਰਾਖੰਡ ਲਈ 25 ਕਰੋੜ ਡਾਲਰ ਮਨਜ਼ੂਰ

ਵਾਸ਼ਿੰਗਟਨ, ਵਿਸ਼ਵ ਬੈਂਕ ਨੇ ਇਸ ਸਾਲ ਚੀਨ ਵਿਚ ਹੋਈ ਕੁਦਰਤੀ ਤਬਾਹੀ ਤੋਂ ਉਭਰਨ ਲਈ ਉੱਤਰਾਖੰਡ ਵਾਸਤੇ 25 ਕਰੋੜ ਡਾਲਰ ਦੀ ਸਹਾਇਤਾ ਮਨਜ਼ੂਰ ਕੀਤੀ ਹੈ। ਇਸ ਤਬਾਹੀ ਕਾਰਨ 580 ਵਿਅਕਤੀ ਮਾਰੇ ਗਏ ਸਨ ਤੇ ਅਰਬਾਂ ਰੁਪਏ ਦੀ ਸੰਪਤੀ ਤਬਾਹ ਹੋ ਗਈ ਸੀ। ਭਾਰਤ ਨੇ ਆਰਥਿਕ ਮਦਦ ਲਈ ਵਿਸ਼ਵ ਬੈਂਕ ਤੇ ਏਸ਼ੀਆ ਵਿਕਾਸ ਬੈਂਕ ਸਣੇ ਹੋਰ ਏਜੰਸੀਆਂ ਨੂੰ ਅਪੀਲ ਕੀਤੀ ਸੀ। ਏਸ਼ੀਆ ਬੈਂਕ ਵੱਲੋਂ ਵੀ ਆਰਥਿਕ ਪੈਕੇਜ ਜਾਰੀ �

Read Full Story: http://www.punjabinfoline.com/story/21222

ਮੇਰੇ ਪਿੱਛੇ ਪਿਆ ਹੈ ਅਮਰੀਕਾ, ਪਰ ਮੈਂ ਡਰਦਾ ਨਹੀਂ : ਹਾਫਿਜ ਸਈਦ

ਲਾਹੌਰ, ਜਮਾਤ-ਉਦ-ਦਾਅਵਾ (JUD) ਦੇ ਸਰਗਨੇ ਹਾਫਿਜ ਮੋਹੰਮਦ ਸਈਦ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਮੰਗ ਕਰ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਉਸਦੇ ਖਿਲਾਫ ਕਾੱਰਵਾਈ ਕਰਣੀ ਚਾਹੀਦੀ ਹੈ, ਕਿਉਂਕਿ ਉਹ ਅਮਰੀਕੀ ਡਰੋਨ ਹਮਲੀਆਂ ਦਾ ਵਿਰੋਧ ਕਰਦਾ ਰਿਹਾ ਹੈ। ਸਈਦ ਨੇ ਸ਼ੁੱਕਰਵਾਰ ਨੂੰ ਲਾਹੌਰ ਦੇ ਚੌਬੁਰਜੀ ਵਿੱਚ ਜੇਊਡੀ ਦੀ ਮਸਜਦ ਵਿੱਚ ਜੁਮੇ ਦੀ ਨਮਾਜ ਦੇ ਬਾਅਦ ਕਿਹਾ, ਅਮਰੀਕਾ ਜੇਊਡੀ ਉੱਤੇ ਪ੍�

Read Full Story: http://www.punjabinfoline.com/story/21221

ਗੱਲਬਾਤ ਰਾਹੀਂ ਰਿਸ਼ਤੇ ਮਜ਼ਬੂਤ ਕਰਨ ਭਾਰਤ-ਪਾਕਿ : ਸਜਾਦ

ਅਗਲੀ ਵਾਰ ਭਾਰਤ ਆਵਾਂਗਾ ਤਾਂ ਸਿਆਸੀ ਗੱਲਾਂ ਕਰਾਂਗਾ
ਜਲੰਧਰ, ਸਰਹੱਦ 'ਤੇ ਰੋਜ਼ਾਨਾ ਹੋਣ ਵਾਲੀ ਗੋਲੀਬੰਦੀ ਦੀ ਉਲੰਘਣਾ ਅਤੇ ਫੌਜ ਦੇ ਜਵਾਨਾਂ ਦੀ ਮੌਤ ਬਾਰੇ ਗੱਲਬਾਤ ਕਰਨ 'ਤੇ ਪਾਕਿਸਤਾਨ ਦੇ ਸਾਬਕਾ ਕਾਰਜਵਾਹਕ ਰਾਸ਼ਟਰਪਤੀ ਵਸੀਮ ਸਜਾਦ ਨੇ ਕਿਹਾ ਕਿ ਉਹ ਜਲੰਧਰ ਆਪਣੇ ਜੱਦੀ ਘਰ ਨੂੰ ਦੇਖਣ ਆਏ ਹਨ, ਇਸ ਲਈ ਹੋਰ ਸਿਆਸੀ ਗੱਲਾਂ ਨਹੀਂ ਕਰਨਾ ਚਾਹੁੰਦੇ। ਆਪਣਾ ਘਰ ਦੇਖ ਕੇ ਉਨ੍ਹਾਂ ਖੁਸ਼ੀ ਦ

Read Full Story: http://www.punjabinfoline.com/story/21220

ਮੋਦੀ ‘ਚ ਵਿਚਾਰਾਂ ਦੀ ਘਾਟ : ਦਿਗਵਿਜੇ ਸਿੰਘ

ਨਵੀਂ ਦਿੱਲੀ, ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਅੱਜ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੂੰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਇਤਿਹਾਸ ਦਾ ਕੁਝ ਪਾਠ ਪੜ੍ਹਾਉਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ 'ਵਿਚਾਰਾਂ ਦੀ ਘਾਟ' ਹੈ ਅਤੇ ਉਹ ਕਾਂਗਰਸ ਦੇ ਨਾਅਰੇ ਚੋਰੀ ਕਰਦੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਦਿਗਵਿਜੇ ਸਿੰਘ ਨੇ ਮਾਈਕ੍ਰੋਬਲਾਗਿੰਗ ਸਾਈਟ ਟ

Read Full Story: http://www.punjabinfoline.com/story/21212

2-ਜੀ ਮਾਮਲਾ : ਦਿਆਲੂ ਅੱਮਲ ਨੇ ਗਵਾਹੀ ਦਰਜ ਕਰਵਾਈ

ਚੇਨਈ, ਡੀ. ਐੱਮ. ਕੇ. ਪ੍ਰਧਾਨ ਐੱਮ. ਕਰੁਣਾਨਿਧੀ ਦੀ ਪਤਨੀ ਦਿਆਲੂ ਅੱਮਲ ਨੇ ਸੋਮਵਾਰ ਨੂੰ ਆਪਣੀ ਰਿਹਾਇਸ਼ 'ਤੇ ਮੁੱਖ ਮਹਾਨਗਰ ਮੈਜਿਸਟਰੇਟ (ਸੀ. ਐੱਮ. ਐੱਮ.) ਸਾਹਮਣੇ ਆਪਣੀ ਗਵਾਹੀ ਦਰਜ ਕਰਵਾਈ। ਅੱਮਲ 2-ਜੀ ਘਪਲਾ ਮਾਮਲੇ 'ਚ ਇਸਤਗਾਸਾ ਪੱਖ ਦੀ ਗਵਾਹ ਹੈ। ਸੀ. ਐੱਮ. ਐੱਮ. ਗੋਪਾਲਨ ਸਵੇਰੇ 9.30 ਵਜੇ ਕਰੁਣਾਨਿਧੀ ਰਿਹਾਇਸ਼ 'ਤੇ ਪੁੱਜੇ।
ਦਿਆਲੂ ਅੱਮਲ ਦੀ ਉਮਰ (84) ਸਾਲ ਅਤੇ ਉਨ੍ਹਾਂ ਦੀ ਬੀਮਾਰੀ ਦਾ ਖ�

Read Full Story: http://www.punjabinfoline.com/story/21211

ਮੋਦੀ ਨੇ ਮਿੱਥਿਆ ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ ਜਿੱਤਣ ਦਾ ਟੀਚਾ

ਅਹਿਮਦਾਬਾਦ, ਪ੍ਰਧਾਨ ਮੰਤਰੀ ਅਹੁਦੇ ਦੇ ਭਾਜਪਾ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਆਪਣੇ ਗ੍ਰਹਿ ਸੂਬੇ ਤੋਂ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਵਧਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਦੇ ਤੌਰ 'ਤੇ ਮੋਦੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਤਿੰਨ ਵਾਰ 2002, 2007, 2012 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਪਰ ਸੂਬੇ 'ਚ ਉਨ੍ਹਾਂ ਦ

Read Full Story: http://www.punjabinfoline.com/story/21210

ਪਾਕਿ ਨੇ ਭਾਰਤੀ ਚੌਕੀ ‘ਤੇ ਕੀਤੀ ਗੋਲੀਬਾਰੀ , ਜੇ. ਸੀ. ਓ. ਸ਼ਹੀਦ

ਸ਼੍ਰੀਨਗਰ, ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿਚ ਅੱਜ ਇਕ ਭਾਰਤੀ ਚੌਕੀ 'ਤੇ ਗੋਲੀਬਾਰੀ ਕੀਤੀ ਜਿਸ ਵਿਚ ਫੌਜ ਦੇ ਇਕ ਜੂਨੀਅਰ ਕਮਿਸ਼ਨਡ ਆਫੀਸਰ (ਜੇ. ਸੀ. ਓ.) ਸ਼ਹੀਦ ਹੋ ਗਿਆ। ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਸ਼੍ਰੀਨਗਰ-ਮੁਜ਼ੱਫਰਬਾਦ ਸੜਕ 'ਤੇ ਕਮਾਨ ਪੁਲ ਦੇ ਨੇੜੇ ਸਥਿਤ ਭੀਮ ਚੌਕੀ 'ਤੇ ਅਚਾਨਕ ਗੋਲੀਬਾਰੀ ਕਰਨੀ ਸ਼ੁਰੂ ਕਰ ਦ�

Read Full Story: http://www.punjabinfoline.com/story/21209

ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ‘ਚ ਬਣੇਗੀ ਭਾਜਪਾ ਦੀ ਸਰਕਾਰ

ਨਵੀਂ ਦਿੱਲੀ, ਟੀ. ਵੀ. ਚੈਨਲ ਸੀ. ਐੱਨ. ਐੱਨ. ਆਈ. ਬੀ. ਐੱਨ. ਨੇ ਆਪਣੇ ਪੋਲ ਓਪੀਨੀਅਨ 'ਚ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਨ ਤੇ ਇਥੋਂ ਦੇ ਮੁੱਖ ਮੰਤਰੀਆਂ ਰਮਨ ਸਿੰਘ ਤੇ ਸ਼ਿਵਰਾਜ ਸਿੰਘ ਚੌਹਾਨ ਦੇ ਹੈਟ੍ਰਿਕ ਬਣਾਉਣ ਦਾ ਐਲਾਨ ਕੀਤਾ ਹੈ। ਚੈਨਲ ਅਨੁਸਾਰ ਛੱਤੀਸਗੜ੍ਹ ਦੀਆਂ 90 ਸੀਟਾਂ 'ਚੋਂ ਭਾਜਪਾ 61-71 ਸੀਟਾਂ ਜਿੱਤੇਗੀ ਜਦਕਿ ਕਾਂਗਰਸ ਨੂੰ

Read Full Story: http://www.punjabinfoline.com/story/21208

ਮੋਦੀ ਦੇ ਗੁਣਗਾਨ ‘ਤੇ ਕਵੀ ਸੰਮੇਲਨ ‘ਚ ਭਾਜਪਾ-ਕਾਂਗਰਸ ਕੌਂਸਲਰ ਲੜੇ

ਉਦੇਪੁਰ, ਰਾਜਸਥਾਨ ਦੇ ਉਦੇਪੁਰ ਸ਼ਹਿਰ 'ਚ ਇਕ ਕਵੀ ਸੰਮੇਲਨ 'ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਗੁਣਗਾਨ ਕਰਨ 'ਤੇ ਭਾਜਪਾ ਅਤੇ ਕਾਂਗਰਸ ਦੇ ਕੌਂਸਲਰ ਆਪਸ 'ਚ ਝਗੜ ਪਏ। ਇਥੇ ਦੁਸਹਿਰਾ ਮੇਲੇ 'ਚ ਬੀਤੀ ਰਾਤ ਆਯੋਜਿਤ ਕਵੀ ਸੰਮੇਲਨ 'ਚ ਅਬਦੁੱਲ ਗਫੂਰ ਨੇ ਆਪਣੀਆਂ ਕਵਿਤਾਵਾਂ ਰਾਹੀਂ ਪ੍ਰਧਾਨ ਮੰਤਰੀ ਮਨਮੋਹਨ ਸ

Read Full Story: http://www.punjabinfoline.com/story/21207

ਸਰਬਜੀਤ ਤਾਂ ਨਹੀਂ ਆ ਸਕਿਆ, ਉਸ ਦਾ ਸਾਮਾਨ ਆਏਗਾ ਭਾਰਤ

ਇਸਲਾਮਾਬਾਦ, ਪਾਕਿਸਤਾਨ ਦੀ ਕੋਟ ਲਖਪਤ ਜੇਲ ਦੀ ਕੋਠੜੀ ਵਿਚ 20 ਸਾਲ ਤੱਕ ਹਰ ਪਲ ਵਤਨ ਪਰਤਣ ਦੀ ਆਸ ਰੱਖਣ ਵਾਲਾ ਭਾਰਤੀ ਕੈਦੀ ਸਰਬਜੀਤ ਸਿੰਘ ਜਿਊਂਦੇ ਜੀਅ ਵਤਨ ਨਹੀਂ ਪਰਤ ਸਕਿਆ, ਜਿਸ ਕਾਰਨ ਉਸ ਦੇ ਨਾਲ ਜ਼ਿੰਦਗੀ ਦੇ ਕੁਝ ਪਲ ਗੁਜ਼ਾਰਨ ਦੇ ਉਸ ਦੇ ਪਰਿਵਾਰ ਦੇ ਸੁਪਨੇ ਵੀ ਟੁੱਟ ਗਏ ਪਰ ਹੁਣ ਉਸ ਦੇ ਪਰਿਵਾਰ ਨੂੰ ਸਰਬਜੀਤ ਦੀ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਨੂੰ ਵਾਪਸ ਕਰਨ ਲਈ ਪਾਕਿਸਤਾਨ ਸਰਕਾਰ ਰ�

Read Full Story: http://www.punjabinfoline.com/story/21206

ਸ਼ੀਲਾ ਦੀਕਸ਼ਿਤ ਨੂੰ ਲੱਗਾ 5 ਹਜ਼ਾਰ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ, ਭਾਜਪਾ ਆਗੂ ਵਿਜੇਂਦਰ ਗੁਪਤਾ ਵਿਰੁੱਧ ਦਾਇਰ ਮਾਣਹਾਨੀ ਦੇ ਮਾਮਲੇ ਵਿਚ ਅਦਾਲਤ 'ਚ ਹਾਜ਼ਰ ਨਾ ਹੋਣ 'ਤੇ ਦਿੱਲੀ ਦੀ ਇਕ ਅਦਾਲਤ ਨੇ ਮੁਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਅੱਜ 5 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ। ਅਦਾਲਤ ਨੇ ਉਨ੍ਹਾਂ ਨੂੰ ਬਿਨਾਂ ਕੋਈ ਬਹਾਨਾ ਬਣਾਏ 27 ਜਨਵਰੀ 2014 ਨੂੰ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ।

Read Full Story: http://www.punjabinfoline.com/story/21205

…ਜਦ ਕਪਿਲ ਨੇ ਦਾਊਦ ਨੂੰ ਕਿਹਾ ਸੀ ‘ਗੈੱਟ ਆਊਟ’

ਨਵੀਂ ਦਿੱਲੀ, ਸਾਬਕਾ ਭਾਰਤੀ ਕ੍ਰਿਕਟਰ ਦਿਲੀਪ ਵੇਂਗਸਰਕਰ ਨੇ ਇਕ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਕਿਹਾ ਕਿ 1986 'ਚ ਏਸ਼ੀਆ ਕੱਪ ਦੇ ਫਾਈਨਲ 'ਚ ਪਾਕਿਸਤਾਨੀ ਟੀਮ ਨੂੰ ਹਰਾਉਣ ਲਈ ਅੰਡਰਵਰਲਡ ਦਾਊਦ ਇਬਰਾਹੀਮ ਨੇ ਭਾਰਤੀ ਟੀਮ ਦੇ ਹਰ ਮੈਂਬਰ ਨੂੰ ਕਾਰ ਭੇਟ ਕਰਨ ਦੀ ਪੇਸ਼ਕਸ਼ ਕੀਤੀ ਸੀ।
ਸਾਬਕਾ ਕ੍ਰਿਕਟਰ ਨੇ ਕਿਹਾ, "ਦਾਊਦ ਨੇ ਸਾਨੂੰ ਕਿਹਾ ਕਿ ਜੇਕਰ ਏਸ਼ੀਆ ਕੱਪ ਦੇ ਫਾਈਨਲ 'ਚ ਭਾਰਤੀ ਟੀਮ ਪਾਕਿਸ�

Read Full Story: http://www.punjabinfoline.com/story/21204

Monday, October 21, 2013

ਐਨ.ਸੀ.ਸੀ ਕੈਂਪ ਦੌਰਾਨ ਪਟਿਆਲਾ, ਫਤਿਹਗੜ ਸਾਹਿਬ ਅਤੇ ਰੂਪਨਗਰ ਦੇ ਸਕੂਲਾਂ ਤੇ ਕਾਲਜਾਂ ਦੇ 350 ਕੈਡਿਟਾਂ ਨੇ ਸਿਖਲਾਈ ਹਾਸਲ ਕੀਤੀ

ਪਟਿਆਲਾ, 21 ਅਕਤੂਬਰ (ਪੀ.ਐਸ.ਗਰੇਵਾਲ)- ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਖੇ ਤੀਜੀ ਪੰਜਾਬ ਐਨ.ਸੀ.ਸੀ. ਸਕੂਐਡਰਨ ਦੇ ਸਹਿਯੋਗ ਨਾਲ ਚੱਲ ਰਿਹਾ ਐਨ.ਸੀ.ਸੀ. ਦਾ ਦਸ ਰੋਜ਼ਾ ਸਿਖਲਾਈ ਕੈਂਪ ਸਮਾਪਤ ਹੋ ਗਿਆ ਹੈ ਜਿਸ ਵਿੱਚ ਪਟਿਆਲਾ, ਫਤਿਹਗੜ ਸਾਹਿਬ ਅਤੇ ਰੂਪਨਗਰ ਜ਼ਿਲਿਆਂ ਦੇ ਸਕੂਲਾਂ ਤੇ ਕਾਲਜਾਂ ਦੇ ਕਰੀਬ 350 ਐਨ.ਸੀ.ਸੀ. ਕੈਡਿਟਾਂ ਵੱਲੋਂ ਸਿਖਲਾਈ ਹਾਸਲ ਕੀਤੀ ਗਈ। ਕੈਂਪ

Read Full Story: http://www.punjabinfoline.com/story/21203

ਪੰਜਾਬ ਸਰਕਾਰ ਵੱਲੋਂ ਨਿਸ਼ਾਨੇਬਾਜ਼ੀ ਨੂੰ ਪ੍ਰਫੁੱਲਤ ਕਰਨ ਲਈ ਲੁਧਿਆਣਾ, ਅੰਮਿ੍ਰਤਸਰ, ਮੋਹਾਲੀ ਤੇ ਬਠਿੰਡਾ ਵਿਖੇ ਕੌਮਾਂਤਰੀ ਪੱਧਰ ਦੀਆਂ ਸ਼ੂਟਿੰਗ ਰੇਂਜਾਂ ਉਸਾਰੀਆਂ ਜਾਣਗੀਆਂ-ਮਜੀਠੀਆ

ਪਟਿਆਲਾ, 21 ਅਕਤੂਬਰ (ਪੀ.ਐਸ.ਗਰੇਵਾਲ) - ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਤੇ ਪੰਜਾਬ ਰਾਇਫ਼ਲਜ਼ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਨੂੰ ਨਿਸ਼ਾਨੇਬਾਜ਼ੀ ਤੋਂ ਕਾਫ਼ੀ ਉਮੀਦਾਂ ਹਨ, ਜਿਸ ਲਈ ਪੰਜਾਬ ਸਰਕਾਰ ਅਤੇ ਪੰਜਾਬ ਰਾਇਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਨਿਸ਼ਾਨੇਬਾਜ਼ੀ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਨਿਸ਼ਾਨੇਬਾਜਾਂ ਦੇ ਹੁਨਰ ਨੂੰ ਸ�

Read Full Story: http://www.punjabinfoline.com/story/21202

ਆਈ.ਜੀ. ਵੱਲੋਂ ਨਸ਼ਿਆਂ ਦੇ ਅੱਤਵਾਦ ਨੂੰ ਇੱਕਜੁਟ ਹੋ ਕੇ ਖ਼ਤਮ ਕਰਨ ਦਾ ਸੱਦਾ **** ਸ਼ਹੀਦੀ ਯਾਦਗਾਰ ਦਿਵਸ ਮੌਕੇ ਜ਼ਿਲਾ ਪੱਧਰੀ ਸ਼ਰਧਾਂਜਲੀ ਸਮਾਗਮ

ਪਟਿਆਲਾ, 21 ਅਕਤੂਬਰ (ਪੀ.ਐਸ.ਗਰੇਵਾਲ)-ਪਟਿਆਲਾ ਜ਼ੋਨ ਦੇ ਆਈ.ਜੀ. ਸ਼੍ਰੀ ਈਸ਼ਵਰ ਸਿੰਘ ਨੇ ਸੱਦਾ ਦਿੱਤਾ ਹੈ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਅੱਤਵਾਦ ਦੇ ਮੁਕੰਮਲ ਖਾਤਮੇ ਲਈ ਇਕਜੁਟ ਹੋਣਾ ਸਮੇਂ ਦੀ ਅਹਿਮ ਲੋੜ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਵਰਗ ਨੂੰ ਗੁੰਮਰਾਹ ਕਰਕੇ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਮਾੜੇ ਅਨਸਰਾਂ ਦੀਆਂ ਕੋਝੀਆਂ ਸਾਜਿਸ਼ਾਂ ਨੂੰ ਅਸਫ਼ਲ ਬਣਾਇਆ ਜਾ ਸਕੇ। ਆਈ.ਜੀ. ਸ਼੍ਰੀ ਈਸ਼ਵਰ

Read Full Story: http://www.punjabinfoline.com/story/21201

Sunday, October 20, 2013

ਪੰਜਾਬੀ ਯੂਨੀਵਰਸਿਟੀ ਵੱਲੋਂ ਗੱਤਕਾ ਕੋਚਿੰਗ ਲਈ ਡਿਪਲੋਮਾ ਕੋਰਸ ਸ਼ੁਰੂ - ਭੁੱਲਰ

ਚੰਡੀਗੜ - ਮਾਰਸ਼ਲ ਆਰਟ ਗੱਤਕੇ ਦੀ ਪੇਸ਼ੇਵਰਾਨਾ ਕੋਚਿੰਗ ਅਤੇ ਵਿਰਾਸਤੀ ਫਲਸਫੇ ਪ੍ਰਤੀ ਬੌਧਿਕ ਸਮਰੱਥਾ ਵਿੱਚ ਵਾਧਾ ਕਰਨ ਦੇ ਉਦੇਸ਼ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਗੱਤਕਾ ਕੋਚਿੰਗ ਲਈ ਚਾਲੂ ਅਕਾਦਮਿਕ ਵਰੇ ਤੋਂ ਇੱਕ ਸਾਲ ਦਾ ਡਿਪਲੋਮਾ ਕੋਰਸ ਸ਼ੁਰੂ ਕੀਤਾ ਗਿਆ ਹੈ। ਇਹ ਕੋਰਸ ਪੰਜਾਬੀ ਯੂਨੀਵਰਸਿਟੀ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦਰਮਿਆਨ ਪਿਛਲੇ ਦਿਨੀਂ ਹੋਏ ਇੱਕ ਇਤਿਹਾਸਕ ਸ�

Read Full Story: http://www.punjabinfoline.com/story/21200

Tuesday, October 15, 2013

ਲੋਕਤੰਤਰ ਜੋ ਬਣ ਗਿਆ ਹੈ ਵੋਟਤੰਤਰ ।

ਜਦੋਂ ਇਬਰਾਹਿਮ ਲਿੰਕਨ ਨੇ ਲੋਕਤੰਤਰ ਨੂੰ ਲੋਕਾਂ ਦਵਾਰਾ,ਲੋਕਾਂ ਦੀ ਅਤੇ ਲੋਕਾਂ ਵਾਸਤੇ ਚੁਣੀ ਗਈ ਸਰਕਾਰ ਕਿਹਾ ਸੀ ਤਾਂ ਉਹਦਾ ਇਹ ਮਤਲਬ ਹਰਗਿਜ ਨਹੀਂ ਸੀ ਕਿ ਲੋਕ ਸਿਰਫ ਵੋਟਾਂ ਪਾਉਣ ਦਾ ਹੀ ਕੰਮ ਕਰਦੇ ਰਹਿਣਗੇ। ਸਾਡੇ ਦੇਸ਼ ਵਿੱਚ ਲੋਕਤੰਤਰ ਨੂੰ ਵੋਟਤੰਤਰ ਵਿੱਚ ਅਜਿਹਾ ਬਦਲਿਆ ਕਿ ਹੁਣ ਮੁਹੱਲਿਆਂ ਵਿੱਚ ਵੀ ਵੋਟਾਂ ਪੈਂਦੀਆਂ ਹਨ। ਵੋਟਾਂ ਦੇ ਚਸਕੇ ਨੇ ਨਾਂ ਦੀ ਭੁੱਖ ਇੰਨੀ ਜਿਆਦਾ ਵਧਾ

Read Full Story: http://www.punjabinfoline.com/story/21199

Saturday, October 12, 2013

ਪਟਿਆਲਾ ਪੁਲਿਸ ਵੱਲੋਂ 100 ਕਰੋੜ ਰੁਪਏ ਮੁੱਲ ਦੀ ਸਿੰਥੈਟਿਕ ਡਰੱਗ ਸਮੇਤ 5 ਅੰਤਰ-ਰਾਜੀ ਸਮਗਲਰ ਕਾਬੂ

ਪਟਿਆਲਾ, 12 ਅਕਤੂਬਰ (ਪੀ.ਐਸ.ਗਰੇਵਾਲ) -ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪਟਿਆਲਾ ਪੁਲਿਸ ਨੇ 5 ਅੰਤਰ-ਰਾਜੀ ਤਸਕਰਾਂ ਨੂੰ 100 ਕਰੋੜ ਰੁਪਏ ਮੁੱਲ ਦੀ ਸਿੰਥੈਟਿਕ ਡਰੱਗ ਦੇ ਵੱਡੇ ਜ਼ਖੀਰੇ ਸਮੇਤ ਕਾਬੂ ਕੀਤਾ। ਪੁਲਿਸ ਲਾਈਨਜ਼ ਵਿਖੇ ਪਟਿਆਲਾ ਪੁਲਿਸ ਦੀ ਇਸ ਅਹਿਮ ਪ੍ਰਾਪਤੀ ਬਾਰੇ ਜਾਣਕਾਰੀ ਦਿੰ�

Read Full Story: http://www.punjabinfoline.com/story/21198

Saturday, October 5, 2013

ਰਾਜ ਦੀਆਂ ਵਿਰਾਸਤੀ ਇਮਾਰਤਾਂ ਦੀ ਸੰਭਾਲ ਲਈ ਵਿਸ਼ੇਸ਼ ਪੈਕੇਜ ਵਾਸਤੇ ਪੰਜਾਬ ਦੇ ਕਾਂਗਰਸੀ ਐਮ.ਪੀ. ਵੀ ਕੇਂਦਰ ’ਤੇ ਦਬਾਅ ਪਾਉਣ- ਹਰਸਿਮਰਤ ਬਾਦਲ

ਪਟਿਆਲਾ, 4 ਅਕਤੂਬਰ (ਪੀ.ਐਸ.ਗਰੇਵਾਲ) - ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਕਾਂਗਰਸੀ ਲੋਕ ਸਭਾ ਮੈਂਬਰਾਂ ਨੂੰ ਸੂਬੇ ਦੀਆਂ ਵਿਰਾਸਤੀ ਇਮਾਰਤਾਂ, ਅਮੀਰ ਵਿਰਸੇ ਅਤੇ ਕਲਾ ਨੂੰ ਪ੍ਰਫੁਲਤ ਕਰਨ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਫੰਡ ਲਿਆਉਣ ਲਈ ਰਾਜਨੀਤੀ ਤੋਂ ਉਪਰ ਉੱਠਕੇ ਕੇਂਦਰ ਸਰਕਾਰ 'ਤੇ ਦਬਾਅ ਪਾਉਣਾ ਚਾਹੀਦਾ ਹੈ�

Read Full Story: http://www.punjabinfoline.com/story/21204

Thursday, October 3, 2013

ਆਨੰਦਪੁਰ ਸਾਹਿਬ-ਨਾਂਦੇੜ ਸੁਪਰਫਾਸਟ ਐਕਸਪ੍ਰੈਸ ਅੱਜ ਤੋਂ

ਆਨੰਦਪੁਰ ਸਾਹਿਬ - ਇਥੇ ਰੇਲਵੇ ਸਟੇਸ਼ਨ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਭਲ੍ਹਕੇ ਸ੍ਰੀ ਆਨੰਦਪੁਰ ਸਾਹਿਬ-ਨਾਂਦੇੜ ਸੁਪਰਫਾਸਟ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਸ ਸਬੰਧੀ ਰੇਲਵੇ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਿੱਖ ਕੌਮ ਦੀ ਮੰਗ, ਜਿਸ ਤਹਿਤ ਆਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਨਾਂਦੇੜ ਸਾਹਿਬ ਵ�

Read Full Story: http://www.punjabinfoline.com/story/21203

ਦਿਉਰ ਵੱਲੋਂ ਭਰਜਾਈ ਦਾ ਕਤਲ; ਜ਼ਮੀਨ ’ਚ ਦਬਾਈ ਲਾਸ਼ ਬਰਾਮਦ

ਤਰਨ ਤਾਰਨ - ਸਰਹਾਲੀ ਪੁਲੀਸ ਨੇ ਇਥੋਂ 20 ਕਿਲੋਮੀਟਰ ਦੂਰ ਪਿੰਡ ਠੱਠੀਆਂ ਮਹੰਤਾਂ ਤੋਂ ਜ਼ਮੀਨ ਹੇਠਾਂ ਦਬਾਈ ਸਰਬਜੀਤ ਕੌਰ (38) ਦੀ ਲਾਸ਼ ਬਰਾਮਦ ਕੀਤੀ ਹੈ।
ਸਰਬਜੀਤ ਕੌਰ ਦੀ 24 ਮਈ 2013 ਨੂੰ ਉਸਦੇ ਦਿਉਰ ਸੁੱਚਾ ਸਿੰਘ ਵਾਸੀ ਝੰਡੀਆਂ ਕਲਾਂ (ਫਤਿਹਗੜ੍ਹ ਚੂੜੀਆਂ) ਨੇ ਆਪਣੇ ਹੋਰ ਸਾਥੀਆਂ ਤੇ ਪਰਿਵਾਰ ਦੇ ਜੀਆਂ ਨਾਲ ਮਿਲ ਕੇ ਰਾਤ ਮੌਕੇ ਹੱਤਿਆ ਕਰ ਦਿੱਤੀ ਸੀ। ਹੱਤਿਆ ਮਗਰੋਂ ਲਾਸ਼ ਠੱਠੀਆਂ ਮਹੰਤਾ�

Read Full Story: http://www.punjabinfoline.com/story/21202

ਮਕਬੂਜ਼ਾ ਕਸ਼ਮੀਰ ਦੇ ਸ਼ਰਨਾਰਥੀਆਂ ਵੱਲੋਂ ਜੰਮੂ ਵਿੱਚ ਰੋਸ ਪ੍ਰਦਰਸ਼ਨ

ਪੀ.ਓ.ਕੇ. ਰਿਫਿਊਜੀ ਫਰੰਟ ਨੇ ਕਿਹਾ ਕਿ ਜੇ ਸਰਕਾਰ ਨੇ 1947, 1965 ਅਤੇ 1971 ਦੇ ਰਫਿਊਜੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ 4 ਨਵੰਬਰ ਤੋਂ ਬਾਅਦ ਭੁੱਖ ਹੜਤਾਲ 'ਤੇ ਬੈਠ ਜਾਣਗੇ। ਅੱਜ ਪ੍ਰੈਸ ਕਲੱਬ ਜੰਮੂ ਦੇ ਬਾਹਰ ਪੀ.ਓ.ਕੇ. ਰਫਿਊਜੀ ਫਰੰਟ ਦੇ ਚੇਅਰਮੈਨ ਕੈਪਟਨ ਯੁੱਧਵੀਰ ਸਿੰਘ ਚਿੱਬ ਦੀ ਪ੍ਰਧਾਨਗੀ ਹੇਠ ਸੈਂਕੜੇ ਰਫਿਊਜੀ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕ

Read Full Story: http://www.punjabinfoline.com/story/21201

ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਅਸਤੀਫ਼ਾ ਦੇ ਦਿੰਦਾ: ਬਾਦਲ


'ਜੇ ਮੈਂ ਪ੍ਰਧਾਨ ਮੰਤਰੀ ਦੀ ਥਾਂ ਹੁੰਦਾ ਤਾਂ ਏਨੀ ਨਮੋਸ਼ੀ ਝੱਲਣ ਨਾਲੋਂ ਅਸਤੀਫਾ ਦੇ ਦਿੰਦਾ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਸ ਨੇ ਅਜਿਹਾ ਕਰਕੇ ਪ੍ਰਧਾਨ ਮੰਤਰੀ ਦਫਤਰ ਦੀ ਬੇਇੱਜ਼ਤੀ ਕੀਤੀ ਹੈ ਜੋ ਬੜੀ ਮੰਦਭਾਗੀ ਗੱਲ ਹੈ। ਸ੍ਰੀ ਬਾਦਲ

Read Full Story: http://www.punjabinfoline.com/story/21200

9 ਸਾਲਾ ਮਾਸੂਮ ਨਾਲ ਗੁਆਂਢੀ ਨੇ ਮਿਟਾਈ ਹਵਸ

ਘਰ ਤੋਂ ਚਿਲਾਉਣ ਦੀਆਂ ਆਵਾਜ਼ਾਂ ਤੋਂ ਚੱਲਿਆ ਪਤਾ b ਮੁਹੱਲੇ ਵਾਲਿਆਂ ਨੇ ਧੁਨਾਈ ਕਰਕੇ ਕੀਤਾ ਪੁਲਸ ਹਵਾਲੇ
ਲੁਧਿਆਣਾ, ਰਿਸ਼ੀ)-ਨਸ਼ੇ ਵਿਚ ਧੁੱਤ ਇਕ ਵਿਅਕਤੀ ਮੁਹੱਲੇ ਵਿਚ ਖੇਡ ਰਹੀ 9 ਸਾਲਾ ਮਾਸੂਮ ਨੂੰ ਟਾਫੀ ਦਿਵਾਉਣ ਦਾ ਬਹਾਨਾ ਲਗਾ ਕੇ ਆਪਣੇ ਘਰ ਦੇ ਅੰਦਰ ਲੈ ਗਿਆ ਅਤੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ। ਘਰ ਤੋਂ ਮਾਸੂਮ ਦੀ ਚਿਲਾਉਣ ਦੀਆਂ ਆਵਜ਼ਾਂ ਸੁਣ ਗੁਆਂਢੀ ਘਰ ਦੇ ਬਾਹਰ ਇਕੱਠੇ �

Read Full Story: http://www.punjabinfoline.com/story/21199

ਗੁਲਦਸਤਿਆਂ ਦੇ ਸ਼ਹਿਰ ਮਾਲੇਰਕੋਟਲਾ ‘ਚ 13 ਸਾਲਾਂ ਦੇ ਮੁੰਡੇ ਨੂੰ ਜਿਊਂਦਾ ਸਾੜਿਆ ਗਿਆ

ਮਾਲੇਰਕੋਟਲਾ ਪੰਜਾਬ ਦਾ ਇਕ ਇਤਿਹਾਸਕ ਸ਼ਹਿਰ ਹੈ, ਜਿਥੇ ਮੁਸਲਿਮ ਬਹੁਗਿਣਤੀ ਤੋਂ ਇਲਾਵਾ ਹਿੰਦੂ, ਸਿੱਖ, ਈਸਾਈ ਅਤੇ ਜੈਨ ਆਦਿ ਸਾਰੇ ਧਰਮਾਂ ਦੇ ਲੋਕ ਆਪਸ ਵਿਚ ਮਿਲ-ਜੁਲ ਕੇ ਰਹਿੰਦੇ ਆਏ ਹਨ। ਇਸੇ ਕਰਕੇ ਇਸ ਨੂੰ 'ਪੰਜਾਬ ਦਾ ਗੁਲਦਸਤਾ' ਕਿਹਾ ਜਾਂਦਾ ਹੈ।
ਪਰ ਬੀਤੀ 30 ਸਤੰਬਰ ਨੂੰ ਇਸ ਸ਼ਹਿਰ 'ਚ ਇਕ ਬੱਚੇ ਨੂੰ ਜਿਊਂਦਾ ਸਾੜੇ ਜਾਣ ਦੀ ਅਜਿਹੀ ਭਿਆਨਕ ਅਤੇ ਅਣਮਨੁੱਖੀ ਘਟਨਾ ਵਾਪਰੀ, ਜਿਸ ਨੇ ਇ

Read Full Story: http://www.punjabinfoline.com/story/21198