Tuesday, May 28, 2013

ਭਾਜਪਾ ਨੇ ਜੇਠਮਲਾਨੀ ਨੂੰ ਕੀਤਾ ਭਾਜਪਾ ਤੋਂ ਬਾਹਰ

ਨਵੀਂ ਦਿੱਲੀ, ਭਾਜਪਾ ਦੇ ਸੀਨੀਅਰ ਨੇਤਾ ਰਾਮ ਜੇਠਮਲਾਨੀ ਨੂੰ ਅਨੁਸ਼ਾਸਹੀਨਤਾ ਦੇ ਦੋਸ਼ \'ਚ 6 ਸਾਲ ਲਈ ਪਾਰਟੀ ਦੀ ਮੈਂਬਰਤਾ ਤੋਂ ਬਾਹਰ ਕਰ ਦਿੱਤਾ। ਪਾਰਟੀ ਦੇ ਨੀਤੀ ਨਿਰਣਾਇਕ ਇਕਾਈ ਕੇਂਦਰੀ ਸੰਸਦੀ ਬੋਰਡ ਨੇ ਸਾਰਿਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ। ਸੀਨੀਅਰ ਐਡਵੋਕੇਟ ਅਤੇ ਰਾਜ ਸਭਾ ਮੈਂਬਰ ਜੇਠਮਲਾਨੀ ਨੂੰ ਪਾਰਟੀ ਤੋਂ ਬਾਹਰ ਕੀਤੇ ਜਾਣ ਸੰਬੰਧੀ ਮੰਗਲਵਾਰ ਜਾਰੀ ਪੱਤਰ \'ਚ ਭਾਜਪਾ ਜ�

Read Full Story: http://www.punjabinfoline.com/story/20176