Wednesday, May 15, 2013

ਕੇਜਰੀਵਾਲ ਦਾ ਸਿੱਬਲ 'ਤੇ ਵੱਡਾ ਖੁਲਾਸਾ

ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਵੋਡਾਫੋਨ ਟੈਕਸ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਕਪਿਲ ਸਿੱਬਲ \'ਤੇ ਵੱਡਾ ਖੁਲਾਸਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਸਿੱਬਲ ਅਤੇ ਕੰਪਨੀ ਦਰਮਿਆਨ 2000 ਕਰੋੜ ਦੀ ਡੀਲ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਬਲ ਦਾ ਵੋਡਾਫੋਨ ਅਤੇ ਹਚ ਕੰਪਨੀ ਦੇ ਨਾਲ ਗਠਜੋੜ ਹੈ। ਕੇਜਰੀਵਾਲ ਨੇ ਕਿਹਾ ਕਿ ਸੀ. ਬੀ. ਆਈ. ਦੀ ਸੁਤੰਤਰਤਾ ਲਈ ਜੋ ਜੀ. ਓ. ਐਮ

Read Full Story: http://www.punjabinfoline.com/story/19997