Tuesday, May 21, 2013

ਮਲਾਲਾ ਯੂਸੁਫਜਈ ਨੂੰ ਗਲੋਬਲ ਲੀਡਰਸ਼ਿਪ ਸਨਮਾਨ

ਵਾਸ਼ਿੰਗਟਨ, ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ \'ਤੇ ਤਾਲਿਬਾਨ ਦੇ ਹਮਲੇ ਦੀ ਸ਼ਿਕਾਰ ਹੋਈ ਮਲਾਲਾ ਯੂਸੁਫਜਈ ਨੂੰ ਇਸ ਸਾਲ ਦੇ ਪ੍ਰਸਿੱਧ ਗਲੋਬਲ ਲੀਡਰਸ਼ਿਪ ਸਨਮਾਨ ਲਈ ਚੁਣਿਆ ਗਿਆ ਹੈ। ਮੀਡੀਆ ਵਿਚ ਸੋਮਵਾਰ ਨੂੰ ਕੀਤੀ ਗਈ ਘੋਸ਼ਣਾ ਮੁਤਾਬਕ ਲੜਕੀਆਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ 15 ਸਾਲਾ ਮਲਾਲਾ ਦੀ ਭੂਮਿਕਾ ਨੂੰ ਦੇਖਦੇ ਹੋਏ ਉਸ ਨੂੰ ਇਸ ਸਨਮਾਨ ਲ

Read Full Story: http://www.punjabinfoline.com/story/20089