Monday, May 27, 2013

ਗਿਣੀ ਮਿੱਥੀ ਸਾਜਿਸ਼ ਤਹਿਤ ਵਪਾਰੀਆਂ ਨੂੰ ਲਾਭ ਪਹੁੰਚਾਉਣ ਵਾਲਾ ਆਬਕਾਰੀ ਤੇ ਕਰ ਵਿਭਾਗ ਦਾ ਇੰਸਪੈਕਟਰ ਨੌਕਰੀ ਤੋਂ ਬਰਖਾਸਤ

ਪਟਿਆਲਾ, 27 ਮਈ (ਪੀ.ਐਸ.ਗਰੇਵਾਲ) - ਆਬਕਾਰੀ ਅਤੇ ਕਰ ਕਮਿਸ਼ਨਰ ਪੰਜਾਬ ਸ੍ਰੀ ਅਨੁਰਾਗ ਵਰਮਾ ਨੇ ਵਿਭਾਗ ਦੇ ਇੱਕ ਇੰਸਪੈਕਟਰ ਨੂੰ ਵਿਭਾਗੀ ਬੈਰੀਅਰ ਵਿਖੇ ਬਣੇ ਸੂਚਨਾ ਇਕੱਤਰਣ ਕੇਂਦਰ 'ਤੇ ਇੱਕ ਟਰੱਕ ਦੇ ਲਾਂਘੇ ਸਬੰਧੀ ਫ਼ਰਜੀ ਐਂਟਰੀ ਪਾਉਣ ਕਾਰਨ ਦੋਸ਼ੀ ਸਿੱਧ ਹੋਣ 'ਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਆਬਕਾਰੀ ਅਤੇ ਕਰ ਕਮਿਸ਼ਨਰ ਸ੍ਰੀ ਅਨੁਰਾਗ ਵਰਮਾ ਨੇ ਦੱਸਿਆ ਕ

Read Full Story: http://www.punjabinfoline.com/story/20152