Thursday, May 23, 2013

ਈਰਾਨ ਨੇ ਵਧਾਈ ਯੂਰੇਨੀਅਮ ਪ੍ਰੋਸੈਸਿੰਗ ਸਮਰੱਥਾ- ਆਈ. ਏ. ਈ. ਏ.

ਵਿਏਨਾ, ਅੰਤਰ ਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ. ਏ. ਈ. ਏ.) ਨੇ ਆਪਣੀ ਇਕ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਹੈ ਕਿ ਈਰਾਨ ਨੇ ਆਪਣੇ ਨਾਤਾਂਜ ਪ੍ਰਮਾਣੂ ਪਲਾਂਟ ਵਿਚ ਯੂਰੇਨੀਅਮ ਦੀ ਪ੍ਰੋਸੈਸਿੰਗ ਦੀ ਸਮਰੱਥਾ ਨੂੰ ਕਈ ਗੁਣਾ ਵਧਾ ਲਿਆ ਹੈ।
ਆਈ. ਏ. ਈ. ਏ. ਨੇ ਦੱਸਿਆ ਹਾ ਕਿ ਈਰਾਨ ਨੇ ਆਪਣੇ ਪ੍ਰਮਾਣੂ ਪਲਾਂਟ ਵਿਚ ਸੈਂਕੜੇ ਸੈਂਟੀਫਿਊਜ ਲਾਏ ਹਨ, ਜਿਸ ਨਾਲ ਉਸ ਦੀ ਯੂਰੇਨੀਅਮ ਦੀ ਪ੍ਰੋਸੈਸਿੰਗ ਦੀ ਸ

Read Full Story: http://www.punjabinfoline.com/story/20115