Saturday, May 18, 2013

ਸਰਬਜੀਤ ਦੀ ਡਾਇਰੀ ਲਈ ਪਾਕਿ ਨਾਲ ਗੱਲ ਕਰੇਗਾ ਭਾਰਤ : ਰਾਹੁਲ

ਅੰਮ੍ਰਿਤਸਰ, ਭਾਰਤ ਸਰਕਾਰ ਦਲਬੀਰ ਕੌਰ ਦੀ ਮੰਗ \'ਤੇ ਜਿਥੇ ਸਰਬਜੀਤ ਦੀ ਪਾਕਿਸਤਾਨ ਕੋਲੋਂ ਡਾਇਰੀ ਤੇ ਹੋਰ ਸਾਮਾਨ ਵਾਪਸ ਦਿਵਾਏਗੀ, ਉਥੇ ਹੀ ਭਾਰਤੀ ਜੇਲਾਂ ਵਿਚ ਕੈਦ ਪਾਕਿਸਤਾਨੀ ਕੈਦੀਆਂ ਨੂੰ ਉਸਨੂੰ ਮਿਲਣ ਦਾ ਸਮਾਂ ਮਿਲੇਗਾ। ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਨੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੂੰ ਇਹ ਵਿਸ਼ਵਾਸ ਦਿਵਾਇਆ ਹੈ। ਐ�

Read Full Story: http://www.punjabinfoline.com/story/20036