Thursday, May 30, 2013

ਨਕਸਲੀ ਹਿੰਸਾ ਦਾ ਰਸਤਾ ਛੱਡਣ ਅਤੇ ਮੁੱਖ ਧਾਰਾ 'ਚ ਸ਼ਾਮਲ ਹੋਣ- ਦਿਗਵਿਜੇ ਸਿੰਘ

ਭੋਪਾਲ, ਕਾਂਗਰਸ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਉਹ ਦਿਲ ਤੋਂ ਨਕਸਲੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਹਿੰਸਾ ਦਾ ਰਸਤਾ ਛੱਡਣ ਅਤੇ ਭਾਰਤੀ ਪ੍ਰਜਾਤੰਤਰ ਦੀ ਮੁੱਖ ਧਾਰਾ \'ਚ ਸ਼ਾਮਲ ਹੋਣ। ਛੱਤੀਸਗੜ੍ਹ \'ਚ 25 ਮਈ ਨੂੰ ਕਾਂਗਰਸ ਦੀ ਪਰਿਵਰਤਨ ਯਾਤਰਾ \'ਤੇ ਹੋਏ ਨਕਸਲੀ ਹਮਲੇ ਦੀ ਸੰਦਰਭ \'ਚ ਲਿਖੇ ਇਕ ਲੇਖ \'ਚ ਕਾਂਗਰਸ ਜਨਰਲ ਸਕੱਤਰ ਨੇ ਕਿਹ

Read Full Story: http://www.punjabinfoline.com/story/20205