Thursday, May 23, 2013

ਸ਼ੋ੍ਰਮਣੀ ਅਕਾਲੀ ਦਲ ਅ ਦੇ ਉਮੀਦਵਾਰਾਂ ਨੇ ਹਾਰ ਕੇ ਵੀ ਕੀਤਾ ਲੋਕਾਂ ਦਾ ਧੰਨਵਾਦ

ਪਿਛਲੇ ਦਿਨੀਂ ਹੋਈਆਂ ਬਲਾਕ ਸਮੰਤੀ ਚੋਣਾਂ ਦੌਰਾਨ ਬੇਸੱਕ ਅਕਾਲੀ ਦਲ ਬ ਨੇ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਹੈ। ਪਰ ਕਾਂਗਰਸੀ , ਸ਼ੋ੍ਰਮਣੀ ਅਕਾਲੀ ਦਲ ਅ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦਾ ਵੀ ਲੋਕਾਂ ਵੱਲੋਂ ਭਰਵਾਂ ਸਮਰਥਨ ਕੀਤਾ ਗਿਆ ਹੈ। ਅਜਿਹਾ ਹੀ ਕੱੁਝ ਦੇਖਣ ਨੂੰ ਮਿਲਿਆ ਹੈ ਬਲਾਕ ਸਮੰਤੀ ਸਾਰੋਂ ਅਤੇ ਬਲਾਕ ਸਮੰਤੀ ਗੱਗੜਪੁਰ ਦੀਆਂ ਚੋਣਾਂ ਦੇ ਨਤੀਜੇ ਦੌਰਾਨ। ਚੋਣ�

Read Full Story: http://www.punjabinfoline.com/story/20118