Wednesday, May 29, 2013

ਬੋਰਡ ਪ੍ਰੀਖਿਆ ਵਿਚ ਅੱਵਲ ਆਈ ਵਿਦਿਆਰਥਣ ਨੂੰ ਬਣਾਇਆ ਇਕ ਦਿਨ ਲਈ ਨਗਰ ਪਾਲਿਕਾ ਦਾ ਪ੍ਰਧਾਨ

ਉਜੈਨ, ਲੜਕੀਆਂ ਵਿਚ ਸਿੱਖਿਆ ਪ੍ਰਤੀ ਰੁਚੀ ਵਧਾਉਣ ਲਈ ਸਰਕਾਰ ਤੋਂ ਲੈ ਕੇ ਗੈਰ-ਸਰਕਾਰੀ ਪੱਧਰ \'ਤੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸੇ ਕ੍ਰਮ ਵਿਚ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲੇ ਵਿਚ ਇਕ ਵੱਖਰੀ ਤਰ੍ਹਾਂ ਦਾ ਪ੍ਰਯੋਗ ਕੀਤਾ ਗਿਆ। ਇਥੇ ਸੀ. ਬੀ. ਆਈ. ਦੀ ਹਾਇਰ ਸੈਕੰਡਰੀ ਦੀ ਪ੍ਰੀਖਿਆ ਵਿਚ ਅੱਵਲ ਸਥਾਨ ਪ੍ਰਾਪਤ ਕਰਨ ਵਾਲੀ ਸੁਨੰਦਾ ਖੈਰਵਾਰ ਨੂੰ ਇਕ ਦਿਨ ਦਾ ਨਗਰ ਪਾਲ�

Read Full Story: http://www.punjabinfoline.com/story/20180