Tuesday, May 28, 2013

ਨਕਸਲੀ ਅੱਤਵਾਦ ਨੂੰ ਕੁਚਲ ਦਿਓ : ਊਧਵ

ਮੁੰਬਈ, ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਨਕਸਲੀਆਂ ਵਲੋਂ ਜਾਰੀ ਅੱਤਵਾਦ ਨੂੰ ਕੁਚਲਣ ਦੀ ਲੋੜ ਹੈ। ਸ਼ਿਵ ਸੈਨਾ ਦੇ ਮੁੱਖ ਪੱਤਰ \'ਸਾਮਨਾ\' ਦੇ ਸੰਪਾਦਕੀ ਵਿਚ ਊਧਵ ਨੇ ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਬਸਤਰ ਖੇਤਰ ਵਿਚ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਦੇ ਕਾਫਲੇ \'ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਘਟਨਾ ਵਿਚ ਜ਼ਿੰਮੇਵ�

Read Full Story: http://www.punjabinfoline.com/story/20165