Tuesday, May 28, 2013

ਅਰਥਵਿਵਸਥਾ 'ਤੇ ਸਖਤ ਫੈਸਲੇ ਲੈਣ ਨੂੰ ਵਚਨਬੱਧ ਹੈ ਭਾਰਤ- ਮਨਮੋਹਨ

ਟੋਕੀਓ, ਆਪਣੀ ਅਰਥਵਿਵਸਥਾ ਦੀ ਲੰਬੀ ਮਿਆਦੇ ਦੇ ਹਿੱਤ ਲਈ ਭਾਰਤ ਸਖਤ ਅਤੇ ਔਖੇ ਫੈਸਲੇ ਲੈਣ ਨੂੰ ਵਚਨਬੱਧ ਹੈ। ਜਾਪਾਨ ਯਾਤਰਾ \'ਤੇ ਆਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਗੰਲਵਾਰ ਨੂੰ ਇਹ ਗੱਲ ਟੋਕੀਓ \'ਚ ਇੱਥੇ ਦੇ ਉੱਦਮੀਆਂ ਨੂੰ ਸੰਬੋਧਨ ਕਰਦੇ ਹੋਏ ਕਹੀ। ਜਾਪਾਨੀ ਨਿਵੇਸ਼ਕਾਂ ਨੂੰ ਭਾਰਤ \'ਚ ਨਿਵੇਸ਼ ਲਈ ਲੁਭਾਉਣ ਦੇ ਮਿਸ਼ਨ \'ਤੇ ਆਏ ਸਿੰਘ ਨੇ ਜਾਪਾਨੀ ਉਦਯੋਗ ਜਗਤ ਨੂੰ ਭਰੋਸਾ ਦਿਵਾਇਆ �

Read Full Story: http://www.punjabinfoline.com/story/20172