Thursday, May 30, 2013

ਬਾਦਲ ਵਲੋਂ ਮੁੱਲਾਂਪੁਰ ਦਾ ਨਾਂ 'ਨਵਾਂ ਚੰਡੀਗੜ੍ਹ' ਰੱਖਣ ਲਈ ਸਹਿਮਤ

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਲ ਪਲਾਨਿੰਗ ਏਰੀਆ (ਐੱਲ. ਪੀ. ਏ.) ਮੁੱਲਾਂਪੁਰ ਦਾ ਨਾਂ \'ਨਵਾਂ ਚੰਡੀਗੜ੍ਹ\' ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੂੰ ਇਸ ਦਾ ਵਿਕਾਸ ਆਧੁਨਿਕ ਲੀਹਾਂ ਉੱਤੇ ਇਕ ਵਿਸ਼ਵ ਪੱਧਰੀ ਯੋਜਨਾਬੱਧ ਸ਼ਹਿਰ ਵਜੋਂ ਕਰਨ ਲਈ ਆਖਿਆ ਹੈ। ਇਹ ਫ਼ੈਸਲਾ ਅੱਜ ਬਾਦਲ ਨੇ ਪੰਜਾਬ ਰੀਜ

Read Full Story: http://www.punjabinfoline.com/story/20200