Wednesday, May 29, 2013

ਆਨਲਾਈਨ ਅਦਾਇਗੀਆਂ ’ਚ ਜ਼ਿਲਾ ਪਟਿਆਲਾ ਪੰਜਾਬ ਭਰ ’ਚੋਂ ਅੱਵਲ

ਪਟਿਆਲਾ, 29 ਮਈ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਆਨਲਾਈਨ ਅਦਾਇਗੀਆਂ ਦੀ ਸ਼ੁਰੂ ਕੀਤੀ ਗਈ ਸਕੀਮ (ਇੰਟੈਗਰੇਟਿਡ ਫਾਇਨੈੈਂਸ਼ੀਅਲ ਮੈਨੇਜਮੈਂਟ ਸਿਸਟਮ- ਆਈ.ਐਫ.ਐਮ.ਐਸ) ਅਧੀਨ ਜ਼ਿਲਾ ਪਟਿਆਲਾ 'ਚ ਇੱਕ ਮਹੀਨੇ ਦੇ ਅੰਦਰ ਹੀ 228 ਕਰੋੜ 56 ਲੱਖ 08854 ਰੁਪਏ ਦਾ ਭੁਗਤਾਨ 68 ਹਜ਼ਾਰ 666 ਲਾਭਪਾਤਰੀਆਂ ਨੂੰ ਕੀਤਾ ਜਾ ਚੁੱਕਾ ਹੈ। ਅਦਾਇਗੀ ਪੱਖੋਂ ਜ਼ਿਲਾ ਪਟਿਆਲਾ ਪੰਜਾਬ ਦੇ ਸਾਰੇ ਖਜ਼ਾਨਾ ਦਫਤਰਾਂ 'ਚੋਂ ਪਹਿ�

Read Full Story: http://www.punjabinfoline.com/story/20192