Monday, May 27, 2013

ਕਾਂਗਰਸ ਭ੍ਰਿਸ਼ਟਾਚਾਰ 'ਚ ਲਿਪਤ ਆਪਣੇ ਨੇਤਾਵਾਂ ਖ਼ਿਲਾਫ ਵੀ ਮੂੰਹ ਖੋਲ੍ਹੇ : ਬੀਬੀ ਬਾਦਲ

ਮਾਨਸਾ, ਪੰਜਾਬ ਕਾਂਗਰਸ ਵਲੋਂ ਸੂਬੇ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਕੋਲੋਂ ਕਿਤਾਬਾਂ ਦੇ ਮਾਮਲੇ ਵਿਚ ਮੰਗੇ ਅਸਤੀਫ਼ੇ ਦੀ ਨਿੰਦਾ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕਿਤਾਬਾਂ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਪਿੰਡ ਭੈਣੀਬਾਘਾ ਤੇ ਕੋਟਲੀ ਕਲਾਂ ਵਿਖੇ ਕੋਟਲਾ ਬ੍ਰਾ�

Read Full Story: http://www.punjabinfoline.com/story/20149