Wednesday, May 29, 2013

ਰਾਜਪੁਰਾ ਦੇ ਸੁਵਿਧਾ ਕੇਂਦਰ ’ਚ ਪਟਵਾਰੀਆਂ ਲਈ ਵਰਕ ਸਟੇਸ਼ਨ ਅਤੇ ਜੁਡੀਸ਼ੀਅਲ ਕੋਰਟ ਕੰਪਲੈਕਸ ’ਚ ਨਵੀਂ ਕੋਰਟ ਦੀ ਉਸਾਰੀ ਜੂਨ ’ਚ ਮੁਕੰਮਲ ਹੋਵੇਗੀ: ਏ.ਡੀ.ਸੀ

ਪਟਿਆਲਾ, 29 ਮਈ (ਪੀ.ਐਸ.ਗਰੇਵਾਲ)- ਪਟਿਆਲਾ ਜ਼ਿਲੇ ਵਿੱਚ ਵੱਖ ਵੱਖ ਵਿਭਾਗਾਂ ਦੁਆਰਾ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਅਨਿੰਨਦਿੱਤਾ ਮਿੱਤਰਾ ਦੀ ਅਗਵਾਈ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ ਵਿਭਾਗਾਂ ਦੁਆਰਾ ਮੁਕੰਮਲ ਕੀਤੇ ਜਾ ਚੁੱਕੇ ਕਾਰਜਾਂ ਅਤੇ ਨੇੜ ਭਵਿੱਖ ਵਿੱਚ ਪੂਰੇ ਹੋਣ ਵਾਲੇ ਕੰਮਾਂ

Read Full Story: http://www.punjabinfoline.com/story/20193