Monday, May 27, 2013

ਪੀ. ਐੱਮ. ਐੱਲ.-ਐੱਨ. ਨੇ ਰਸਮੀ ਤੌਰ 'ਤੇ ਨਵਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ

ਇਸਲਾਮਾਬਾਦ, ਪੀ. ਐੱਮ. ਐੱਲ.-ਐੱਨ. ਨੇ ਆਪਣੇ ਮੁਖੀ ਨਵਾਜ਼ ਸ਼ਰੀਫ ਨੂੰ ਰਸਮੀ ਤੌਰ \'ਤੇ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਕਰ ਦਿੱਤਾ ਹੈ। ਉਨ੍ਹਾਂ ਦੀ ਪਾਰਟੀ ਨੇ 342 ਸੰਸਦੀ ਨੈਸ਼ਨਲ ਅਸੈਂਬਲੀ ਵਿਚ ਸਾਧਾਰਨ ਬਹੁਮਤ ਹਾਸਲ ਕੀਤਾ ਹੈ। ਨਵੀਂ ਅਸੈਂਬਲੀ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸ਼ਰੀਫ ਦੀ ਨਾਮਜ਼ਦਗੀ ਨੂੰ ਆਖਰੀ ਮਨਜ਼ੂਰੀ ਪੀ. ਐੱਮ. ਐੱਲ.-ਐੱਨ. ਦੀ ਸੰਸਦੀ ਸਮਿਤੀ ਦੀ ਬੈਠਕ

Read Full Story: http://www.punjabinfoline.com/story/20160