Monday, May 27, 2013

ਵੋਡਾਫੋਨ ਅਰਬਾਂ ਡਾਲਰ ਨਿਵੇਸ਼ ਕਰਨ ਲਈ ਤਿਆਰ : ਸਿੱਬਲ

ਨਵੀਂ ਦਿੱਲੀ, ਦੂਰ ਸੰਚਾਰ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਟੈਕਸ ਨੂੰ ਲੈ ਕੇ ਵਿਵਾਦ ਦੇ ਬਾਵਜੂਦ ਬ੍ਰਿਟੇਨ ਦੀ ਦੂਰ ਸੰਚਾਰ ਕੰਪਨੀ ਵੋਡਾਫੋਨ ਭਾਰਤ \'ਚ ਅਰਬਾਂ ਡਾਲਰ ਦਾ ਨਵਾਂ ਨਿਵੇਸ਼ ਕਰਨ ਨੂੰ ਤਿਆਰ ਹੈ। ਸਿੱਬਲ ਦੀ ਰਾਏ \'ਚ ਹੁਣ ਵਿਦੇਸ਼ੀ ਨਿਵੇਸ਼ਕ ਫਿਰ ਤੋਂ ਭਾਰਤ \'ਚ ਦੂਰ ਸੰਚਾਰ ਖੇਤਰ ਵਿਚ ਨਵਾਂ ਨਿਵੇਸ਼ ਕਰਨ ਦੇ ਮੂਡ ਵਿਚ ਆ ਗਏ ਹਨ।
ਯੂ.ਪੀ.ਏ. ਸਰਕਾਰ ਦੇ ਦੂਜੇ ਕਾਰਜਕਾਲ ਵਿਚ 4 ਸਾ�

Read Full Story: http://www.punjabinfoline.com/story/20143