Monday, May 27, 2013

ਪਵਾਰ ਫਿਰ ਬੀ. ਸੀ. ਸੀ. ਆਈ. 'ਤੇ ਕਾਬਜ਼ ਹੋਣ ਦੀ ਕੋਸ਼ਿਸ਼ 'ਚ

ਕੇਂਦਰੀ ਖੇਤੀ ਮੰਤਰੀ ਬੀ. ਸੀ. ਸੀ. ਆਈ. ਦਾ ਕੰਟਰੋਲ ਫਿਰ ਆਪਣੇ ਅਧੀਨ ਲੈਣ ਲਈ ਯਤਨਸ਼ੀਲ ਹਨ। ਜਦੋਂ ਤੋਂ ਐੱਨ. ਸ਼੍ਰੀਨਿਵਾਸਨ ਨੇ ਬੀ. ਸੀ. ਸੀ. ਆਈ. ਦਾ ਕਾਰਜਭਾਰ ਸੰਭਾਲਿਆ ਹੈ ਪਵਾਰ ਲਾਲ ਪੀਲੇ ਹੋ ਰਹੇ ਹਨ। ਲਲਿਤ ਮੋਦੀ ਦੀ ਉਨ੍ਹਾਂ ਨੂੰ ਮੁਕੰਮਲ ਹਮਾਇਤ ਹਾਸਲ ਹੈ ਪਰ ਲਲਿਤ ਮੋਦੀ \'ਖੇਮਾ\' ਮਾਮਲੇ ਵਿਚ ਸ਼ਾਮਲ ਹਨ ਅਤੇ ਲੰਡਨ ਵਿਚ ਉਨ੍ਹਾਂ ਨੇ ਪਨਾਹ ਲਈ ਹੋਈ ਹੈ। ਕ੍ਰਿਕਟ ਬੋਰਡ ਵਿਚ ਪਵਾਰ ਬਹ�

Read Full Story: http://www.punjabinfoline.com/story/20142