Friday, May 31, 2013

ਪਹਿਲੇ ਸੰਬੋਧਨ ਵਿਚ ਲੋਕ ਲੁਭਾਊ ਕਦਮਾਂ ਦਾ ਐਲਾਨ ਕਰਨਗੇ ਸ਼ਰੀਫ

ਲਾਹੌਰ, ਪਾਕਿਸਤਾਨ ਮੁਸਲਿਮ ਲੀਗ-ਐੱਨ (ਪੀ. ਐੱਮ. ਐੱਲ. -ਐੱਨ) ਮੁਖੀ ਨਵਾਜ਼ ਸ਼ਰੀਫ ਆਉਂਦੀ 5 ਜੂਨ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਵਿਚ ਬਿਜਲੀ ਦੀ ਕਟੌਤੀ ਨੂੰ ਘੱਟ ਕਰਨ ਸਮੇਤ ਕੁਝ ਲੋਕ-ਲੁਭਾਊ ਕਦਮਾਂ ਦਾ ਐਲਾਨ ਕਰ ਸਕਦੇ ਹਨ। ਪੀ. ਐੱਮ. ਐੱਲ.-ਐੱਨ.ਸੂਤਰਾਂ ਦਾ ਕਹਿਣਾ ਹੈ ਕਿ ਨਵੀਂ ਸਰਕਾਰ ਪਹਿਲੇ ਕਦਮ ਵਜੋਂ ਬਿਜਲੀ ਦੀ ਅਣ-ਐਲਾਨੀ ਕਟੌਤੀ ਦੇ ਸਿਲ�

Read Full Story: http://www.punjabinfoline.com/story/20211