Wednesday, May 22, 2013

ਪਾਕਿ ਵੱਲੋਂ ਭਾਰਤ ਤੋਂ ਬਿਜਲੀ ਖਰੀਦਣ ਬਾਰੇ ਵਿਚਾਰਾਂ

ਇਸਲਾਮਾਬਾਦ, ਪਾਕਿਸਤਾਨ ਦੀ ਨਵੀਂ ਸਰਕਾਰ ਆਪਣੀ ਲੋੜ ਨੂੰ ਪੂਰਾ ਕਰਨ ਲਈ ਭਾਰਤ ਪਾਸੋਂ ਹਜ਼ਾਰ ਮੈਗਾਵਾਟ ਬਿਜਲੀ ਖਰੀਦਣ 'ਤੇ ਵਿਚਾਰ ਕਰ ਸਕਦੀ ਹੈ। ਇਸ ਵੇਲੇ ਦੇਸ਼ ਵਿਚ ਬਿਜਲੀ ਸੰਕਟ ਹੈ, ਉਪਰੋਂ ਜ਼ਬਰਦਸਤ ਗਰਮੀ ਨੇ ਇਹ ਮਾਮਲਾ ਹੋਰ ਗੰਭੀਰ ਬਣਾ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨਵੀਂ ਸਰਕਾਰ ਭਾਰਤ, ਇਰਾਨ ਤੇ ਕੇਂਦਰੀ ਏਸ਼ੀਆ ਦੇ ਮੁਲਕਾਂ ਤੋਂ ਬਿਜਲੀ ਖਰੀਦਣ ਦੀਆਂ ਸੰਭਾਵਨਾਵਾਂ

Read Full Story: http://www.punjabinfoline.com/story/20096