Wednesday, May 29, 2013

ਖੁਦ ਨੂੰ ਜਾਂਚ ਤੋਂ ਦੂਰ ਰੱਖਣ ਸ਼੍ਰੀਨਿਵਾਸਨ- ਰਾਜੀਵ ਸ਼ੁਕਲਾ

ਨਵੀਂ ਦਿੱਲੀ, ਆਈ. ਪੀ. ਐੱਲ. \'ਚ ਫਿਕਸਿੰਗ ਅਤੇ ਸੱਟੇਬਾਜ਼ੀ ਨੇ ਬੀ. ਸੀ. ਸੀ. ਆਈ. \'ਚ ਭੂਚਾਲ ਲਿਆਂਦਾ ਹੈ। ਟਰੂਨਾਮੈਂਟ ਖਤਮ ਹੋਣ ਤੋਂ ਬਾਅਦ ਹੁਣ ਇਸ ਨੂੰ ਲੈ ਕੇ ਬੈਠਕਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਇਸ ਮੁੱਦੇ \'ਤੇ ਬੀ. ਸੀ. ਸੀ. ਆਈ. ਉੱਪ ਪ੍ਰਧਾਨ ਅਰੁਣ ਜੇਤਲੀ ਅਤੇ ਆਈ. ਪੀ. ਐੱਲ. ਕਮਿਸ਼ਨਰ ਰਾਜੀਵ ਸ਼ੁਕਲਾ ਨੇ ਮੁਲਾਕਾਤ ਕੀਤੀ। ਸ਼ੁਕਲਾ ਨੇ ਸ਼੍ਰੀਨਿਵਾਸਨ \'ਤੇ ਬਦਲਿਆ ਰੁਖ ਦਿ�

Read Full Story: http://www.punjabinfoline.com/story/20191