Thursday, May 23, 2013

ਅੱਤਵਾਦ ਦੇ ਮੁਕਾਬਲੇ ਲਈ ਅਮਰੀਕਾ ਤੇ ਭਾਰਤ ਨੇ ਦਿੱਤਾ ਤਾਲਮੇਲ ਦਾ ਸੱਦਾ

ਵਾਸ਼ਿੰਗਟਨ, ਅਮਰੀਕਾ ਨੇ ਅੱਤਵਾਦ ਨਾਲ ਮੁਕਾਬਲੇ ਲਈ ਭਾਰਤ ਨਾਲ ਤਾਲਮੇਲ ਕਰਨ ਦੇ ਨਾਲ ਹੀ ਕੌਮਾਂਤਰੀ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਨ੍ਹਾਂ ਪਨਾਹ ਵਾਲੀਆਂ ਥਾਵਾਂ ਅਤੇ ਢਾਂਚਿਆਂ ਨੂੰ ਖਤਮ ਕਰਨ ਲਈ ਅਸਰਦਾਇਕ ਕਦਮ ਚੁੱਕੇ ਜਾਣ ਜਿਨ੍ਹਾਂ ਤੋਂ ਅੱਤਵਾਦ ਨੂੰ ਮਦਦ ਮਿਲਦੀ ਹੈ। ਭਾਰਤ ਦੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਅਮਰੀਕਾ ਗ੍ਰਹਿ ਮੰਤਰੀ ਜੇਨੇਟ ਨੈਪੋਲਿਤਾਨੋ ਵਿ

Read Full Story: http://www.punjabinfoline.com/story/20109