Wednesday, May 29, 2013

ਵਿਆਹਾਂ ਲਈ ਯਾਦਗਾਰਾਂ ਵਾਲੀਆਂ ਥਾਵਾਂ ਦੇਵਾਂਗੇ ਤਾਂ ਮਾਇਆਵਤੀ ਦਾ ਹੀ ਨਾਂ ਹੋਵੇਗਾ : ਅਖਿਲੇਸ਼

ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਤਨਜ਼ ਕਰਦਿਆਂ ਕਿਹਾ ਕਿ ਜੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੇ ਡ੍ਰੀਮ ਪ੍ਰਾਜੈਕਟਾਂ ਨੂੰ ਪਾਰਕਾਂ ਅਤੇ ਯਾਦਗਾਰਾਂ ਨੂੰ ਵਿਆਹ-ਸ਼ਾਦੀਆਂ \'ਤੇ ਕਿਰਾਏ ਲਈ ਦੇਵਾਂਗੇ ਤਾਂ ਮਾਇਆਵਤੀ ਦਾ ਹੀ ਨਾਂ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਪੁੱਛਦੇ ਹਨ ਕਿ ਵਿਆਹ ਕਿੱਥੇ ਹੋ ਰਿਹਾ ਹੈ ਤਾਂ ਉਹ ਦੱਸਣਗੇ ਕਿ ਯਾਦਗਾਰ ਜਾਂ ਪਾਰਕ \'ਚ ਹੋ ਰਿਹਾ ਹੈ। ਅਜਿ

Read Full Story: http://www.punjabinfoline.com/story/20185