Friday, May 31, 2013

ਪ੍ਰੈਸ-ਕਲੱਬ ਪਟਿਆਲਾ ਵੱਲੋਂ ਰਿਸਰਚ ਅਤੇ ਡਿਵੈਲਪਮੈਂਟ ਵਿੰਗ ਦਾ ਗਠਨ

ਪਟਿਆਲਾ, 31 ਮਈ (ਪੀ.ਐਸ.ਗਰੇਵਾਲ) –ਪ੍ਰੈਸ- ਕਲੱਬ ਪਟਿਆਲਾ ਵੱਲੋਂ ਮੀਡਿਆ ਦੇ ਨਾਮ ਤੇ ਸਰਗਰਮ ਠੱਗਾਂ ਦੇ ਵਿਰੁੱਧ ਕਾਰਵਾਈ ਕਰਨ ਲਈ ਪ੍ਰੈਸ- ਕਲੱਬ ਕੰਪਲੈਕਸ ਵਿਖੇ ਬਾਰਾਂਦਰੀ ਗਾਰਡਨ ਵਿਖੇ ਬੁਲਾਈ ਗਈ। ਇਸ ਮੀਟਿੰਗ ਵਿਚ ਆਮ
ਜਨਤਾ ਨੂੰ ਡਰਾ ਧਮਕਾ ਕੇ ਖਬਰਾਂ ਦੇ ਨਾਮ ਤੇ ਭਾਰੀ ਰਕਮਾਂ ਲੁੱਟਣ ਵਾਲੇ ਮੀਡਿਆ ਸਾਖ
ਵਿਰੋਧੀ ਅਨਸਰਾਂ ਵਿਰੱੁਧ ਕਾਰਵਾਈ ਕਰਨ ਲਈ ਰਿਸਰਚ ਅਤੇ ਡਿਵੈਲਪਮੈਂਟ ਵਿੰ�

Read Full Story: http://www.punjabinfoline.com/story/20215