Wednesday, May 22, 2013

ਰੂਸ ਵਿਚ ਧਰਮ ਦੇ ਵਿਰੁੱਧ ਬੋਲਣ 'ਤੇ ਹੋਵੇਗੀ ਜੇਲ

ਮਾਸਕੋ, ਵੱਖ-ਵੱਖ ਮੁਦਿਆਂ ਨੂੰ ਲੈ ਕੇ ਵਿਆਪਕ ਰੋਸ-ਪ੍ਰਦਰਸ਼ਨ ਦਾ ਸਾਹਮਣਾ ਕਰਨ ਵਾਲੀ ਰੂਸ ਸਰਕਾਰ ਹੁਣ ਇਕ ਅਜਿਹਾ ਕਾਨੂੰਨ ਬਣਾਉਣ ਜਾ ਰਹੀ ਹੈ, ਜਿਸ ਵਿਚ ਧਰਮ ਵਿਰੁੱਧ ਕੁਝ ਵੀ ਬੋਲਣ \'ਤੇ ਜੇਲ ਦੀ ਸਜਾ ਦੀ ਵਿਵਸਥਾ ਹੋਵੇਗੀ। ਰੂਸੀ ਸੰਸਦ ਦੇ 450 ਮੈਂਬਰੀ ਹੇਠਲੇ ਸਦਨ ਡਿਊਮਾ ਨੇ ਮੰਗਲਵਾਰ ਨੂੰ ਇਸ ਬਿੱਲ \'ਤੇ ਚਾਰ ਵੋਟਾਂ ਦੇ ਮੁਕਾਬਲੇ 304 ਵੋਟਾਂ ਤੋਂ ਮੋਹਰ ਲਗਾ ਦਿੱਤੀ। ਇਸ ਬਿੱਲ ਨੂੰ ਹੁਣ ਸ�

Read Full Story: http://www.punjabinfoline.com/story/20093