Thursday, May 16, 2013

ਨਿਤੀਸ਼ ਆਰ. ਐੱਸ. ਐੱਸ. ਦਾ 'ਤੋਤਾ' : ਲਾਲੂ

ਪਟਨਾ, ਰਾਜਦ ਮੁਖੀ ਅਤੇ ਲਾਲੂ ਪ੍ਰਸਾਦ ਯਾਦਵ ਨੇ ਨਿਤੀਸ਼ ਸਰਕਾਰ ਵਿਰੁੱਧ ਮੋਰਚਾ ਖੋਲ੍ਹਦੇ ਹੋਏ ਕਿਹਾ ਹੈ ਕਿ ਉਹ ਸਾਰੇ ਮੋਰਚਿਆਂ \'ਤੇ \'ਫਲਾਪ\' ਰਹੀ ਹੈ। ਲਾਲੂ ਨੇ ਨਿਤੀਸ਼ ਨੂੰ ਆਰ. ਐੱਸ. ਐੱਸ. ਦਾ \'ਤੋਤਾ\' ਦਸਿਆ ਅਤੇ ਕਿਹਾ ਕਿ ਉਹ ਤਾਨਾਸ਼ਾਹਾਂ ਵਾਂਗ ਕੰਮ ਕਰਦੇ ਹਨ। ਨਿਤੀਸ਼ ਭਾਜਪਾ ਅਤੇ ਸੰਘ ਦੀ ਗੋਦ ਵਿਚ ਬੈਠੇ ਦਿਖਾਈ ਦਿੰਦੇ ਹਨ। ਹੁਣ ਨਿਤੀਸ਼ ਸਰਕਾਰ ਦਾ ਪਤਨ ਨੇੜੇ ਆ ਗਿਆ ਹੈ। ਲਾਲੂ �

Read Full Story: http://www.punjabinfoline.com/story/20001