Friday, May 31, 2013

ਓਬਾਮਾ ਨੂੰ ਮਿਲੀ ਧਮਕੀ ਭਰੀ ਚਿੱਠੀ

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਕ ਧਮਕੀ ਭਰੀ ਚਿੱਠੀ ਮਿਲੀ ਹੈ। ਇਹ ਚਿੱਠੀ ਨਿਊਯਾਰਕ ਦੇ ਮੇਅਰ ਮਾਈਕਲ ਬਲੂਮਬਰਗ ਨੂੰ ਭੇਜੀ ਗਈ ਚਿੱਠੀ ਵਰਗੀ ਹੀ ਹੈ। ਖੁਫੀਆ ਸੇਵਾ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਓਬਾਮਾ ਨੂੰ ਬਲੂਮਬਰਗ ਵਾਂਗ ਹੀ ਇਕ ਧਮਕੀ ਭਰੀ ਚਿੱਠੀ ਮਿਲੀ ਹੈ। ਬਲੂਮਬਰਗ ਨੂੰ ਪੱਤੇ \'ਤੇ ਗੁਲਾਬੀ ਰੰਗ ਦਾ ਪਦਾਰਥ ਲੱਗਿਆ ਹੋਇਆ ਮਿਲਿਆ ਸੀ। ਜਿਸ ਦੀ ਜਾਂ�

Read Full Story: http://www.punjabinfoline.com/story/20210