Tuesday, May 28, 2013

ਪੀਪਲਜ਼ ਪਾਰਟੀ ਆਫ ਪੰਜਾਬ ਵਲੋਂ ਨਿਊਜ਼ੀਲੈਂਡ 'ਚ ਪਾਰਟੀ ਦੀ ਸਥਾਪਨਾ

ਔਕਲੈਂਡ, ਨਿਊਜੀਲੈਂਡ \'ਚ ਪੀਪਲਜ਼ ਪਾਰਟੀ ਆਫ ਪੰਜਾਬ ਦੇ ਜਰਨਲ ਸਕੱਤਰ ਜੋਗਾ ਸਿੰਘ ਚੱਪੜ ਦੀ ਦੇਖ ਰੇਖ ਹੇਠ ਪੀਪਲਜ਼ ਪਾਰਟੀ ਆਫ ਪੰਜਾਬ ਨਿਊਜ਼ੀਲੈਂਡ ਇਕਾਈ ਦੀ ਸਥਾਪਨਾ ਕੀਤੀ ਗਈ, ਜਿਸ ਵਿਚ ਪਾਰਟੀ ਵਲੋ ਮਨਜਿੰਦਰ ਸਿੰਘ ਲਾਲੀ ਭੁੱਲਰ ਨੂੰ ਪਾਰਟੀ ਦਾ ਔਕਲੈਂਡ ਤੋਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਨਾਲ ਇਕ 12 ਮੈਂਬਰੀ ਕਮੇਟੀ ਦਾ ਵੀ ਗਠਨ ਵੀ ਕੀਤਾ ਗਿਆ ਹੈ ਜਿਸ ਵਿਚ ਜਗਜੀਤ ਸਿੰਘ ,ਬਲਜ�

Read Full Story: http://www.punjabinfoline.com/story/20167