Monday, May 27, 2013

ਛੱਤੀਸਗੜ੍ਹ 'ਚ ਨਕਸਲ ਵਿਰੋਧੀ ਮੁਹਿੰਮ 'ਚ ਫੌਜ ਨਹੀਂ ਲੱਗੇਗੀ- ਐਂਟਨੀ

ਤੰਜਾਵੂਰ, ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਸੋਮਵਾਰ ਨੂੰ ਕਿਹਾ ਕਿ ਛੱਤੀਸਗੜ੍ਹ ਜਾਂ ਦੇਸ਼ ਦੇ ਕਿਸੇ ਹੋਰ ਹਿੱਸੇ \'ਚ ਨਕਸਲ ਵਿਰੋਧੀ ਮੁਹਿੰਮ \'ਚ ਫੌਜ ਨੂੰ ਲਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਸ਼੍ਰੀ ਐਂਟਨੀ ਨੇ ਕਿਹਾ ਕਿ ਛੱਤੀਸਗੜ੍ਹ \'ਚ ਨਕਸਲੀਆਂ ਦੇ ਖਿਲਾਫ ਕਾਰਵਾਈ \'ਚ ਰਾਜ ਦੀ ਪੁਲਸ ਅਤੇ ਨੀਮ ਫੌਜੀ ਬਲਾਂ ਨੂੰ ਫੌਜ ਬਲਾਂ ਦਾ ਪੂਰਾ ਸਹਿਯੋਗ ਉਪਲੱਬਧ ਕਰਵਾਇਆ ਜਾਵੇਗਾ ਪਰ ਫੌਜ ਨੂੰ ਸਿੱ�

Read Full Story: http://www.punjabinfoline.com/story/20159