Tuesday, May 28, 2013

ਦੇਸ਼ ਨੂੰ ਜੋੜਨ 'ਚ ਭਾਰਤੀ ਰੇਲ ਦੀ ਰਹੀ ਮਹੱਤਵਪੂਰਨ ਭੂਮਿਕਾ : ਪ੍ਰਣਬ

ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਨੂੰ ਜੋੜਨ \'ਚ ਭਾਰਤੀ ਰੇਲ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਹ ਰੇਲ ਸੇਵਾ ਦੇ ਪ੍ਰੋਬੇਸ਼ਨਰ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਇਨ੍ਹਾਂ ਅਧਿਕਾਰੀਆਂ ਨੇ ਉਨ੍ਹਾਂ ਤੋਂ ਰਾਸ਼ਟਰਪਤੀ ਭਵਨ \'ਚ ਮੁਲਾਕਾਤ ਕੀਤੀ। ਪ੍ਰਤੀਯੋਗੀ ਪ੍ਰੀਖਿਆ \'ਚ ਸਫਲਤਾ ਲਈ ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ ਮੁਖਰਜੀ ਨੇ ਕਿਹ�

Read Full Story: http://www.punjabinfoline.com/story/20166