Monday, May 27, 2013

ਸੁਰੱਖਿਆ 'ਚ ਕੋਈ ਘਾਟ ਹੋਵੇਗੀ ਤਾਂ ਕਾਰਵਾਈ ਕਰਾਂਗੇ - ਸਰਕਾਰ

ਨਵੀਂ ਦਿੱਲੀ, ਸਰਕਾਰ ਨੇ ਕਿਹਾ ਹੈ ਕਿ ਛੱਤੀਸਗੜ \'ਚ ਕਾਂਗਰਸ ਨੇਤਾਵਾਂ \'ਤੇ ਹਮਲੇ ਦੀ ਐੱਨ.ਆਈ.ਏ. ਵੱਲੋਂ ਜਾਂਚ ਤੋਂ ਪਤਾ ਲੱਗ ਜਾਵੇਗਾ ਕਿ ਕੇਂਦਰ ਅਤੇ ਰਾਜ ਸੁਰੱਖਿਆ ਬਲਾਂ ਵੱਲੋਂ ਕੋਈ ਘਾਟ ਹੋਈ ਸੀ ਜਾਂ ਨਹੀਂ ਅਤੇ ਜੇਕਰ ਇਸ ਦਾ ਕੋਈ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਗ੍ਰਹਿ ਰਾਜ ਮੰਤਰੀ ਆਰ.ਪੀ.ਐੱਨ. ਸਿੰਘ ਨੇ ਮੀਡੀਆ ਨੂੰ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ ਨੂੰ ਮਾਓਵਾਦੀ �

Read Full Story: http://www.punjabinfoline.com/story/20158