Tuesday, May 28, 2013

ਸਮਾਰਕਾਂ ਅਤੇ ਪਾਰਕਾਂ ਨੂੰ ਕਿਰਾਏ 'ਤੇ ਦੇਣਾ ਜਾਇਜ਼ ਫੈਸਲਾ- ਅਖਿਲੇਸ਼ ਯਾਦਵ

ਲਖਨਊ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਰਾਜ ਦੀ ਸਾਬਕਾ ਮਾਇਆਵਤੀ ਸਰਕਾਰ ਵੱਲੋਂ ਬਣਾਏ ਗਏ ਪਾਰਕਾਂ ਅਤੇ ਸਮਾਰਕਾਂ ਦੀ ਖਾਲੀ ਜ਼ਮੀਨ ਨੂੰ ਵਿਆਹ ਅਤੇ ਹੋਰ ਜਨਤਕ ਕੰਮਾਂ ਲਈ ਕਿਰਾਏ \'ਤੇ ਦੇਣ ਦੇ ਆਪਣੀ ਸਰਕਾਰ ਦੇ ਫੈਸਲੇ ਨੂੰ ਉੱਚਿਤ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਨਿਰਮਾਣ ਸਰਕਾਰੀ ਖਜਾਨੇ ਤੋਂ ਕਰਵਾਇਆ ਗਿਆ ਹੈ। ਮੁੱਖ ਮੰਤਰੀ ਸਮਾਰਕਾਂ ਦੀ ਖਾਲੀ ਜ਼ਮੀਨ ਕਿ

Read Full Story: http://www.punjabinfoline.com/story/20173