Friday, May 24, 2013

ਡ੍ਰੋਨ ਹਮਲਿਆਂ ਵਿਚ ਕਮੀ ਕਰਾਂਗੇ- ਓਬਾਮਾ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਿਸ਼ਵ ਪੱਧਰ \'ਤੇ ਜਾਰੀ ਅੱਤਵਾਦ ਵਿਰੋਧੀ ਜੰਗ ਨੂੰ ਕਾਬੂ ਕਰਨ ਦਾ ਐਲਾਨ ਕਰਦੇ ਹੋਏ ਡ੍ਰੋਨ ਹਮਲਿਆਂ ਵਿਚ ਕਮੀ ਲਿਆਉਣ ਅਤੇ ਬਦਨਾਮ ਗੁਆਂਤਾਨਾਮੋ ਜੇਲ ਨੂੰ ਬੰਦ ਕਰਨ ਸੰਬੰਧੀ ਕਦਮ ਚੁੱਕਣ ਦੀ ਗੱਲ ਕਹੀ।
ਓਬਾਮਾ ਨੇ ਆਪਣੀ ਸਰਕਾਰ ਦੀਆਂ ਆਗਾਮੀ ਨੀਤੀਆਂ \'ਤੇ ਰੌਸ਼ਨੀ ਪਾਉਂਦੇ ਹੋਏ ਕਿਹਾ, \'\'ਸਾਡੇ ਦੇਸ਼ ਨੂੰ ਅਜੇ ਵੀ ਅੱਤਵਾਦੀਆਂ ਦੇ ਮ�

Read Full Story: http://www.punjabinfoline.com/story/20137