Monday, May 27, 2013

ਭਾਜਪਾ ਜੋ ਆਖਦੀ ਹੈ ਉਹ ਕਰਕੇ ਦਿਖਾਉਂਦੀ ਹੈ : ਕਮਲ ਸ਼ਰਮਾ

ਸਾਹਨੇਵਾਲ, ਭਾਰਤੀ ਜਨਤਾ ਪਾਰਟੀ ਇਕ ਅਜਿਹੀ ਪਾਰਟੀ ਹੈ ਜੋ ਲੋਕਾਂ ਨਾਲ ਵਾਅਦੇ ਕਰਦੀ ਹੈ ਉਹ ਪੂਰੇ ਕਰ ਵਿਖਾਉਂਦੀ ਹੈ ਅਤੇ ਭਾਜਪਾ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਇਹ ਵਿਚਾਰ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਪਿਛਲੇ ਦਿਨੀ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕਨੇਚ ਜ਼ੋਨ ਤੋਂ ਚੋਣ ਲੜੇ ਭਾਜਪਾ ਦੇ ਸੂਝਵਾਨ ਤੇ ਇਮਾਨਦਾਰ ਵਰਕਰ ਜਰਨੈਲ ਸਿੰਘ ਨੇ ਆਪਣੇ �

Read Full Story: http://www.punjabinfoline.com/story/20148