Thursday, May 16, 2013

ਫੌਜ ਦੇ ਸਮਰਥਨ ਤੋਂ ਬਿਨਾਂ ਭਾਰਤ 'ਬਾਰੇ ਕੁਝ ਕਰ ਸਕਣਾ ਨਵਾਜ਼ ਦੇ ਲਈ ਸੰਭਵ ਨਹੀਂ

ਵਾਸ਼ਿੰਗਟਨ, ਇਕ ਚੋਟੀ ਦੇ ਸਾਬਕਾ ਅਮਰੀਕੀ ਡਿਪਲੋਮੈਟ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨਵਾਜ਼ ਸ਼ਰੀਫ ਭਾਵੇਂ ਭਾਰਤ ਨਾਲ ਸੰਬੰਧ ਸੁਧਾਰਨ ਲਈ ਗੰਭੀਰ ਲੱਗਦੇ ਹਨ ਪਰ ਸ਼ਕਤੀਸ਼ਾਲੀ ਫੌਜ ਦੀ ਹਿਮਾਇਤ ਤੋਂ ਬਿਨਾਂ ਸ਼ਾਇਦ ਉਹ ਜ਼ਿਆਦਾ ਕੁਝ ਨਹੀਂ ਕਰ ਸਕਣਗੇ। ਭਾਰਤ-ਪਾਕਿ ਸੰਬੰਧਾਂ ਨੂੰ ਸੁਧਾਰਨ ਦੇ ਲਈ ਲਾਹੌਰ ਤੋਂ ਮਿਲ ਰਹੇ ਹਾਂ-ਪੱਖੀ ਸੰਕੇਤਾਂ ਦੇ ਬਾਰੇ ਵਿ�

Read Full Story: http://www.punjabinfoline.com/story/20017