Thursday, May 23, 2013

ਜਲਵਾਯੂ ਤਬਦੀਲੀ ਦੀ ਮਾਰ ਝੱਲਣ ਵਾਲੀ ਫਸਲ ਦੀਆਂ ਕਿਸਮਾਂ ਤਿਆਰ ਕਰੇਗਾ ਭਾਰਤ ਅਤੇ ਅਮਰੀਕਾ

ਵਾਸ਼ਿੰਗਟਨ, ਭਾਰਤ, ਅਮਰੀਕਾ ਅਤੇ ਆਸਟਰੇਲੀਆ ਨੇ ਕਣਕ ਦੀਆਂ ਕਿਸਮਾਂ ਵਿਕਸਿਤ ਕਰਨ ਲਈ ਹੱਥ ਮਿਲਾਇਆ ਹੈ ਜੋ ਜਲ ਵਾਯੂ ਤਬਦੀਲੀ ਦੀ ਮਾਰ ਝੱਲਣ \'ਚ ਸਮੱਰਥ ਹੋਣ। ਇਸ ਯਤਨ ਦੇ ਤਹਿਤ ਕੌਮਾਂਤਰੀ ਵਿਕਾਸ ਲਈ ਅਮਰੀਕਾ ਏਜੰਸੀ ਆਸਟਰੇਲੀਅਨ ਸੈਂਟਰ ਫਾਰ ਪਲਾਂਟ ਫੰਕਸ਼ਨਲ ਅਤੇ ਭਾਰਤ ਦੀ ਐਗਰੋਟੇਕ ਵਿਚ ਨਵੀਂ ਜਨਤਕ ਨਿੱਜੀ ਹਿੱਸੇਦਾਰੀ ਨੂੰ ਸਹਿਯੋਗ ਕਰੇਗਾ। ਯੂ.ਐੱਸ.ਆਈ.ਡੀ. ਨੇ ਕਿਹਾ ਕਿ ਇਸ ਸੰਬੰ

Read Full Story: http://www.punjabinfoline.com/story/20119