Friday, May 31, 2013

ਮਾਓਵਾਦੀਆਂ 'ਤੇ ਕਾਬੂ ਪਾਉਣਾ ਸੂਬੇ ਦੀ ਜ਼ਿੰਮੇਵਾਰੀ; ਰਮੇਸ਼

ਕੋਲਕਾਤਾ, ਇਸ ਗੱਲ \'ਤੇ ਜ਼ੋਰ ਦਿੰਦੇ ਹੋਏ ਕਿ ਮਾਓਵਾਦੀਆਂ \'ਤੇ ਕਾਬੂ ਪਾਉਣ ਲਈ ਜ਼ਿੰਮੇਵਾਰੀ ਪਹਿਲੇ ਰੂਪ ਵਿਚ ਪੁਲਸ ਤੇ ਸੂਬਾ ਖੁਫੀਆ ਏਜੰਸੀਆਂ ਦੀ ਹੈ। ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਅੱਜ ਰਾਜਗ ਸ਼ਾਸਤ ਸੂਬਿਆਂ ਨਾਲ ਇਸ ਸਮੱਸਿਆ ਨਾਲ ਨਿਪਟਣ ਵਿਚ ਕੇਂਦਰ ਦੇ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਕੇਂਦਰੀ ਮੰਤਰੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਆਲੋਚਨਾ ਕੀਤ�

Read Full Story: http://www.punjabinfoline.com/story/20209