Wednesday, May 22, 2013

ਭਾਰਤ ਚੀਨ ਸਿਹਤ ਖੇਤਰ 'ਚ ਸਹਿਯੋਗ ਵਧਾਉਣਗੇ

ਨਵੀਂ ਦਿੱਲੀ, ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਗੁਲਾਮ ਨਬੀ ਆਜ਼ਾਦ ਅਤੇ ਚੀਨ ਦੀ ਸਿਹਤ ਅਤੇ ਜਨਸੰਖਿਆ ਮੰਤਰੀ ਡਾ. ਲੀ. ਬਿਨ ਨੇ ਦੋਹਾਂ ਦੇਸ਼ਾਂ ਵਿਚਕਾਰ ਸਿਹਤ ਸੇਵਾਵਾਂ ਦੇ ਖੇਤਰ \'ਚ ਆਪਸੀ ਸਹਿਯੋਗ ਵਧਾਉਣ ਬਾਰੇ ਵਿਚਾਰ ਕੀਤਾ। ਦੋਹਾਂ ਵਿਚਕਾਰ ਮੰਗਲਵਾਰ ਜੇਨੇਵਾ \'ਚ ਵਿਸ਼ਵ ਸਹਿਤ ਅਸੈਂਬਲੀ ਮੌਕੇ ਦੋ-ਪੱਖੀ ਬੈਠਕ ਹੋਈ। ਸ਼੍ਰੀ ਆਜ਼ਾਦ ਨੇ ਚੀਨ \'ਚ ਸਿਹਤ ਮੰਤਰੀ ਦਾ ਅਹੁਦਾ ਸੰ�

Read Full Story: http://www.punjabinfoline.com/story/20102