Tuesday, May 21, 2013

ਸਪਾਟ ਫਿਕਸਿੰਗ ਦੇ ਦੋਸ਼ 'ਚ ਦਾਰਾ ਸਿੰਘ ਦਾ ਪੁੱਤਰ ਹਿਰਾਸਤ 'ਚ

ਨਵੀਂ ਦਿੱਲੀ, ਬਿਗ ਬੌਸ-3 ਜਿੱਤਣ ਤੋਂ ਬਾਅਦ ਚਰਚਾ ਵਿਚ ਆਏ ਦਾਰਾ ਸਿੰਘ ਦੇ ਪੁੱਤਰ ਵਿੰਦੂ ਦਾਰਾ ਸਿੰਘ ਨੂੰ ਪੁਲਸ ਨੇ ਸਪਾਟ ਫਿਕਸਿੰਗ ਦੇ ਨਾਲ ਜੁੜੇ ਇਕ ਮਾਮਲੇ \'ਚ ਮੁੰਬਈ ਤੋਂ ਹਿਰਾਸਤ \'ਚ ਲੈ ਲਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਮੈਚ ਫਿਕਸਿੰਗ ਦੇ ਦੋਸ਼ ਵਿਚ ਫੜੇ ਗਏ ਬੁਕੀ ਰਮੇਸ਼ ਵਿਆਸ ਨਾਮਕ ਇਕ ਸ਼ਖਸ ਵਲੋਂ ਇਸ ਮਾਮਲੇ ਵਿਚ ਵਿੰਦੂ ਦਾਰਾ ਸਿੰਘ ਦੇ ਨਾਂ ਦਾ ਖੁਲਾਸਾ ਕੀਤਾ ਗਿਆ ਸੀ ਜਿਸ ਤ�

Read Full Story: http://www.punjabinfoline.com/story/20090